ਜਾਬ ਵਿੱਚ ਦੇਸੀ ਸ਼ਰਾਬ ਨੂੰ ਆਮ ਤੌਰ ’ਤੇ ਦਾਰੂ, ਅਤੇ ਰੂੜੀ ਮਾਰਕਾ ਵੀ ਆਖਦੇ ਹਨ। ਅਜਿਹਾ ਇਸਦੇ ਬਣਨ ਵੇਲੇ ਇਸਨੂੰ ਰੂੜੀ ਵਿੱਚ ਦੱਬਣ ਕਰਕੇ ਆਖਿਆ ਜਾਂਦਾ ਹੈ।
ਇਸਨੂੰ ਗੁੜ, ਕਿੱਕਰ ਦੇ ਸੱਕ ਅਤੇ ਹੋਰ ਸਵਾਦ ਮੁਤਾਬਕ ਚੀਜ਼ਾਂ ਨਾਲ ਬਣਾਇਆ ਜਾਂਦਾ ਹੈ। ਗੁੜ ਅਤੇ ਕਿੱਕਰ ਦੇ ਸੱਕ ਦਾ ਘੋਲ ਅਤੇ ਸਵਾਦ ਮੁਤਾਬਕ ਹੋਰ ਚੀਜ਼ਾਂ ਜਿਵੇਂ ਦਾਖਾਂ ਅਤੇ ਇਲਾਇਚੀਆਂ ਆਦਿ ਪਾਉਣ ਤੋਂ ਬਾਅਦ ਇਸਨੂੰ ਇੱਕ ਭਾਂਡੇ ਵਿੱਚ ਪਾ ਕੇ ਰਸਾਇਣਿਕ ਕਿਰਿਆ ਲਈ ਦੱਬ ਦਿੱਤਾ ਜਾਂਦਾ ਹੈ। ਰਸਾਇਣਿਕ ਕਿਰਿਆ ਪੂਰੀ ਹੋਣ ਨੂੰ ਦਾਰੂ ਦਾ ਉੱਠਣਾ ਵੀ ਆਖਦੇ ਹਨ। ਇਸ ਘੋਲ ਨੂੰ ਲਾਹਣ ਆਖਦੇ ਹਨ। ਇਸਤੋਂ ਬਾਅਦ ਇੱਕ ਭੱਠੀ ਦੀ ਵਰਤੋਂ ਕਰਕੇ ਵਾਸ਼ਪੀਕਰਨ ਦੀ ਕਿਰਿਆ ਦੁਆਰਾ ਸ਼ਰਾਬ ਨੂੰ ਘੋਲ ਤੋਂ ਵੱਖ ਕਰ ਲਿਆ ਜਾਂਦਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …