ਅੰਧ ਵਿਸ਼ਵਾਸ ਕਿਸੇ ਵੀ ਦ੍ਰਿਸ਼ਟ ਜਾਂ ਅਦ੍ਰਿਸ਼ਟ ਚੀਜ਼ ਵਿੱਚ ਯਕੀਨ ਰੱਖਣ ਨੂੰ ਕਹਿੰਦੇ ਹਨ। ਅੱਜ ਕੱਲ ਦੁਨੀਆ ਵਿੱਚ ਅੰਧ ਵਿਸ਼ਵਾਸ ਬਹੁਤ ਫੈਲ ਰਿਹਾ ਹੈ ਜਿਸ ਨੂੰ ਰੋਕਣਾ ਬਹੁਤ ਹੀ ਜਰੂਰੀ ਹੈ। ਲੋਕ ਇੱਕ ਦੂਜੇ ਨੂੰ ਪੈਸਿਆਂ ਕਰਕੇ ਬੇਵਕੂਫ ਬਣਾਉਂਦੇ ਹਨ।
ਪੈਸੇ ਦੇ ਲੋਭੀ ਲਾਲਚ ਵਿੱਚ ਭਗਵਾਨ ਨੂੰ ਵੀ ਨਹੀਂ ਛੱਡਦੇ, ਇਸ ਤਰ੍ਹਾਂ ਆਮ ਤੌਰ ਤੇ ਇੱਕ ਬੰਦਾ ਇੱਕ ਦਿਨ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰਦਾ ਹੈ। ਫਿਰ ਉਹ ਉਨ੍ਹਾਂ ਪੈਸਿਆਂ ਵਿਚੋ ਕੁੱਝ ਪੈਸੈ ਭਗਵਾਨ ਦੇ ਦਰ ਤੇ ਚੜ੍ਹਾ ਦਿੰਦਾ ਹੈ ਅਤੇ ਸੋਚਦਾ ਹੈ ਕਿ ਭਗਵਾਨ ਨੇ ਉਸਨੂੰ ਮਾਫ ਕਰ ਦਿੱਤਾ ਕਿਉਂਕਿ ਉਸਨੇ ਭਗਵਾਨ ਨੂੰ ਉਸਦਾ ਹਿੱਸਾ ਦੇ ਦਿੱਤਾ,
ਪਰ ਲੋਕ ਇਹ ਨਹੀਂਂ ਸਮਝਦੇ ਕਿ ਸ਼੍ਰਿਸ਼ਟੀ ਕਰਤਾ ਭਗਵਾਨ ਜਿਸਨੇ ਸਾਨੂੰ ਸਭਨੂੰ ਬਣਾਇਆ ਹੈ ਉਹ ਇਨਸਾਨ ਦੇ ਬਣਾਏ ਆ ਕਾਗਜ ਦੇ ਟੁਕੜੇ (ਪੈਸਿਆਂ) ਦਾ ਕੋਈ ਮੋਲ ਨਹੀਂ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …