ਲੱਖੇ ਸਿਧਾਣੇ ਬਾਰੇ ਹਰ ਪੰਜਾਬੀ ਵਾਕਿਫ ਹੈ। ਭਾਵੇਂ ਅੱਗੇ ਪੁਲਿਸ ਹੋਵੇ ਤੇ ਭਾਵੇਂ ਕੋਈ ਲੀਡਰ,ਲੱਖਾਂ ਸਿੱਧਾ ਹੋ ਕੇ ਜਵਾਬ ਮੰਗਦਾ ਹੈ। ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਫੇਸਬੁੱਕ ਤੇ ਜਿਸ ਬਾਰੇ ਲਿਖਿਆ ਹੋਇਆ ਕਿ ਇਹ ਹੈ ਪਾਕਿਸਤਾਨ ਦਾ ਲੱਖਾ ਸਿਧਾਣਾ। ਵੀਡੀਓ ਵਿਚ ਪੁਲਿਸ ਇੱਕ ਬੰਦੇ ਨੂੰ ਧੱਕੇ ਨਾਲ ਗਿਰਫ਼ਤਾਰ ਕਰਕੇ ਲਿਜਾਣ ਲੱਗੀ ਤਾਂ ਪਾਕਿਸਤਾਨ ਦਾ ਇਹ ਲੱਖਾਂ ਸਿਧਾਣਾ ਆਗਿਆ ਸਾਹਮਣੇ ਤੇ ਪੁਲਿਸ ਨੂੰ ਟੁੱਟ ਕੇ ਪੈ ਗਿਆ। ਨਾਲ ਹੀ ਇਸ ਬੰਦੇ ਨੇ ਪੁਲਿਸ ਵਲੋਂ ਲਈ ਰਿਸ਼ਵਤ ਨੂੰ ਵੀ ਨੰਗਾ ਕਰ ਦਿੱਤਾ।