ਵੱਡਾ ਚਮਤਕਾਰ: ਵਾਹਿਗੁਰੂ ਨੇ ਇਸ ਮਾਸੂਮ ਬੱਚੇ ਦਾ ਕੱਟਿਆ ਹੋਇਆ ਪੈਰ ਕੀਤਾ ਬਿਲਕੁਲ ਠੀਕ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਇਸ ਚ ਕੋਈ ਸ਼ੱਕ ਨਹੀਂ ਹੈ ਖੁਸ਼ੀਆਂ ਦੇਣ ਵਾਲਾ ਵੀ ਪ੍ਰਮਾਤਮਾ ਹੈ ਤੇ ਖੋਹਣ ਵਾਲਾ ਵੀ ਪ੍ਰਮਾਤਮਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਚਾਹੇ ਡਾਕਟਰ ਲੱਖ ਜ਼ੋਰ ਲਾ ਲੈਣ। ਅਜਿਹੀ ਹੀ ਇੱਕ ਪੋਸਟ ਅਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਜਰੂਰ ਵਾਇਰਲ ਹੁੰਦੀ ਰਹਿੰਦੀ ਹੈ ਜੋ ਪਲਾ ਚ ਹੀ ਪੂਰੀ ਦੁਨੀਆ ਚ ਸ਼ੇਅਰ ਹੋ ਜਾਂਦੀ ਹੈ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ

ਜਿਸ ਚ ਇੱਕ ਨੰਨ੍ਹੇ ਮਾਸੂਮ ਬੱਚੇ ਨੂੰ ਪ੍ਰਮਾਤਮਾਂ ਤੇ ਡਾਕਟਰਾਂ ਦੀ ਮਿਹਨਤ ਸਕਦਾ ਨਹੀਂ ਜਿੰਦਗੀ ਮਿਲੀ ਹੈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ‘ਨਵਾਂ ਪੈਰ’ ਮਿਲਣ ‘ਤੇ ਇਸ ਮਾਸੂਮ ਦੀ ਖੁਸ਼ੀ ਦੀ ਨਹੀਂ ਰਿਹਾ ਟਿਕਾਣਾ, ਪਾਉਣ ਲੱਗਾ ਭੰਗੜੇ, ਦੇਖੋ ਵੀਡੀਓ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਹੋਂਸਲਾ ਵਧਦਾ ਹੈ। ਇਸ ਵੀਡੀਓ ‘ਚ ਇਕ ਬੱਚਾ ਖੁਸ਼ੀ ‘ਚ ਨੱਚ ਰਿਹਾ ਹੈ।

ਨੱਚਣ ਦੀ ਖੁਸ਼ੀ ਵੀ ਅਜਿਹੀ ਹੈ ਕਿ ਤੁਹਾਡਾ ਦਿਲ ਵੀ ਭਰ ਜਾਵੇਗਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਇਹ ਬੱਚਾ ਆਰਟੀਫਿਸ਼ੀਅਲ ਪੈਰ ਲੱਗਣ ਦੀ ਖੁਸ਼ੀ ‘ਚ ਡਾਂਸ ਕਰ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਮਾਸੂਮ ਬਾਰੇ ਸੁਣ ਕੇ ਤੁਹਾਨੂੰ ਵੀ ਤਰਸ ਆਵੇਗਾ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ |

ਕਿ ਅਫ਼ਗ਼ਾਨਿਸਤਾਨ ‘ਚ ਬਾਰੂਦੀ ਸੁਰੰਗ ‘ਚ ਇੱਕ ਬੱਚਾ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ। ਇਸ ਦੁਰਘਟਨਾ ‘ਚ ਉਹ ਬੱਚਾ ਆਪਣਾ ਇੱਕ ਪੈਰ ਗੁਆ ਬੈਠਾ। ਉਸ ਤੋਂ ਬਾਅਦ ਜਦੋਂ ਉਸ ਨੂੰ ‘ਪ੍ਰੋਥੈਸਟਿਕ ਪੈਰ’ ਯਾਨੀ ਨਕਲੀ ਪੈਰ ਮਿਲਿਆ ਤੇ ਉਸ ‘ਤੇ ਖੜ੍ਹਾ ਹੋਇਆ ਤਾਂ ਖੁਸ਼ੀ ਨਾਲ ਨੱਚਣ ਲੱਗ ਗਿਆ।ਸਾਡੀ ਵੀ ਵਾਹਿਗੁਰੂ ਅੱਗੇ ਆਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਮਾਸੂਮ ਬੱਚੇ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.