ਸਮਾਜ ਸੇਵੀ ਅਨਮੋਲ ਕਵਾਤਰਾ ਦੀ ਕੁੱਟਮਾਰ ਤੋਂ ਬਾਅਦ ਹੋਇਆ ਵੱਡਾ ਹੰਗਾਮਾ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰਨ ਵਾਲੀ ਅੱਗ ਲਾ ਦਿਓ

ਸ਼ਹਿਰ ‘ਚ ਆਪਣੇ ਨੇਕ ਕੰਮਾਂ ਕਾਰਨ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਨਾਲ ਕੁੱਝ ਲੋਕਾਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਸ਼ਹਿਰ ‘ਚ ਹੰਗਾਮਾ ਮਚ ਗਿਆ ਤੇ ਇਸ ਦੌਰਾਨ ਅਨਮੋਲ ਕਵੱਤਰਾ ਨੇ ਆਪਣੇ ਸਾਥੀਆਂ ਸਮੇਤ ਧਰਨਾ ਲਾ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ।ਇੰਨਸਾਫ ਦੀ ਮੰਗ ਕਰਦਿਆਂ ਉਸਨੇ ਸ਼ਿਵਪੁਰੀ ਅਮਰ ਸਵੀਟਸ ਬਾਹਰ ਧਰਨਾ ਲਗਾਉਣ ਦੀ ਗੱਲ ਕਹੀ। ਦੱਸ ਦੇਈਏ ਕਿ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਸਮਰਥਕਾਂ ਦਾ ਹਜੂਮ ਸ਼ਿਵਪੁਰੀ ਧਰਨੇ ‘ਤੇ ਬੈਠੇ ਹਨ ।ਇਨਸਾਨੀਅਤ ਨੂੰ ਮੁੱਖ ਰੱਖਦੇ ਅਨਮੋਲ ਕਵਾਤਰਾ ਅਤੇ ਉਹਨਾਂ ਦੀ NGO ਦੀ ਗੱਲ ਕਰੀਏ ਤਾਂ ਅੱਜ ਤੱਕ ਕਿੰਨੇ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਚੁੱਕਾ ਹੈ ਜੋ ਇਲਾਜ ਨਹੀਂ ਕਰਾ ਪਾਉਂਦੇ ।
ਜਿਕਰਯੋਗ ਹੈ ਕਿ ਇਹ ਇੱਕ ਅਜੇਹੀ ਸੰਸਥਾ ਹੈ ਜੋ ਆਪ ਪੈਸੇ ਨਹੀਂ ਲੈਂਦੀ ਸਗੋਂ ਪੀੜ੍ਹਤ ਪਰਿਵਾਰਾਂ ਦਾਨੀਆਂ ਨਾਲ ਮਿਲਕੇ ਸਿੱਧਾ ਉਹਨਾਂ ਤੱਕ ਪਹੁੰਚਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਅਨਮੋਲ ਦੇ ਕਾਫੀ followers ਹਨ ਜਿਹਨਾਂ ਵਲੋਂ ਉਸਨੂੰ ਪੂਰੀ ਸਪੋਰਟ ਕੀਤੀ ਜਾਂਦੀ ਹੈ।
ਆਓ ਤਹਾਨੂੰ ਦਿਖਾਓਂਦੇ ਹਾਂ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਕਿਵੇਂ ਅਨਮੋਲ ਕਵਾਤਰਾ ਆਪਣੇ ਸਾਥੀਆਂ ਨਾਲ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ .. ਅਨੋਮਲ ਤੇ ਉਸਦੇ ਸੈਂਕੜੇ ਸਾਥੀ ਕਾਂਗਰਸ ਖੀਲਾਫ ਨਾਹਰੇ ਲਾ ਰਹੇ ਨੇ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰ ਰਹੇ ਨੇ… ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਜਿਸਨੂੰ ਤੁਸੀਂ ਅਕਸਰ ਹੀ ਬਹੁਤ ਸ਼ਾਂਤ ਸੁਭਾਅ ਨਾਲ ਸੇਵਾ ਕਰਦਿਆਂ ਦੇਖਿਆ ਹੋਵੇਗਾ ਪਰ ਜੋ ਅਨਮੋਲ ਕਵਾਤਰਾ ਦਾ ਰੂਪ ਅੱਜ ਤਹਾਨੂੰ ਦਿਖਾਓਣ ਜਾ ਰਹੇ ਹਾਂ ਓਹ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ .. ਦਰਅਸਲ ਅਨਮੋਲ ਕਵਾਤਰਾ ਅਤੇ ਉਸਦੇ ਪਿਤਾ ਤੇ ਲੁਧਿਆਣਾ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਮਪਾਲ ਨੇ ਕੁੱਝ ਬੰਦਿਆਂਂ ਨਾਲ ਮਿਲ ਕੇ ਹਮਲਾ ਕੀਤਾ.. ਬਸ ਫਿਰ ਕੀ ਸੀ ਹਮੇਸ਼ਾਂ ਸ਼ਾਂਤ ਦਿਸਣ ਵਾਲੇ ਅਨਮੋਲ ਕਵਾਤਰਾ ਨੇ ਆਪਣੇ ਪਿਤਾ ਦੀ ਹੋਈ ਬੇਇਜਤੀ ਤੋਂ ਬਾਅਦ ਕਾਂਗਰਸ ਖਿਲਾਫ ਸੰਘਰਸ਼ ਸ਼ੂਰੂ ਕਰ ਦਿੱਤਾ ਹੈ .. ਆਓ ਤਹਾਨੂੰ ਦਿਖਾਓਂਦੇ ਹਾਂ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਕਿਵੇਂ ਅਨਮੋਲ ਕਵਾਤਰਾ ਆਪਣੇ ਸਾਥੀਆਂ ਨਾਲ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ .. ਅਨੋਮਲ ਤੇ ਉਸਦੇ ਸੈਂਕੜੇ ਸਾਥੀ ਕਾਂਗਰਸ ਖੀਲਾਫ ਨਾਹਰੇ ਲਾ ਰਹੇ ਨੇ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰ ਰਹੇ ਨੇ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.