ਹਵਾਰੇ ਦੇ ਹੱਕ ਵਿਚ ਖੜਿਆ ਇਹ ਮੁਸਲਮਾਨ ਵਕੀਲ ..Jagtar Singh Hawara Birthday

ਅੱਜ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮਦਿਨ ਹੈ। ਇਸ ਬਾਬਤ ਅਸੀਂ ਇੱਕ ਵੀਡੀਓ ਦਿਖਾ ਰਹੇ ਹਾਂ ਜਿਸ ਵਿਚ ਵਕੀਲ ਮਹਿਮੂਦ ਪਰਾਚਾ ਨੇ ਭਾਰਤ ਦੇ ਇੱਕ ਨੈਸ਼ਨਲ ਟੀਵੀ ਉੱਤੇ ਚਲ ਰਹੀ ਇੱਕ ਬਹਿਸ ਵਿਚ ਹਿੱਕ ਠੋਕ ਕੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗਾ ਲੀਡਰ ਪੰਜਾਬ ਦੇ ਅਕਾਲੀਆਂ-ਕਾਂਗਰਸੀਆਂ ਵਿੱਚੋਂ ਕੋਈ ਨਹੀਂ। ਸਿੱਧਾ ਭਾਰਤ ਦੇ ਨੇਸ਼ਨਲ ਟੀ.ਵੀ ਦੀ ਡਿਬੇਟ ਉੱਪਰ ਵਕੀਲ ਮਹਿਮੂਦ ਪਰਾਚਾ ਵੱਲੋਂ ਹਿੱਕ ਠੋਕ ਕੇ ਜਥੇਦਾਰ ਸਾਹਿਬ ਦੇ ਹੱਕ ਵਿੱਚ ਕੀਤੀ ਬਹਿਸ ਗਈ। ਵਕੀਲ ਮਹਿਮੂਦ ਪਰਾਚਾ ਨੇ ਸਾਫ ਸਾਫ ਕਿਹਾ ਕਿ ਸਰਕਾਰ ਨੇ ਓਹਨਾ ਨੂੰ ਜੇਲ ਵਿਚ ਰੱਖਕੇ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ,ਉਹਨਾਂ ਦੀ ਰੀਡ ਦੀ ਹੱਡੀ ਦਾ ਨੁਕਸਾਨ ਕੀਤਾ ਪਰ ਇਹਨਾਂ ਅਕਾਲੀ-ਕਾਂਗਰਸੀਆਂ ਚੋਂ ਕੋਈ ਵੀ ਨਾ ਕੁਸਕਿਆ ਕਿ ਇਹ ਗਲਤ ਹੈ। ਇਥੇ ਇੱਕ ਸਰਦਾਰ ਵੀ ਮੌਜੂਦ ਹੈ ਜੋ ਅਕਾਲੀ ਦਲ ਵਲੋਂ ਨੁਮਾਇੰਦਾ ਹੈ ਤੇ ਕਾਂਗਰਸ ਵਲੋਂ ਵੀ ਨੁਮਾਇੰਦੇ ਹਨ ਪਰ ਵਕੀਲ ਮਹਿਮੂਦ ਪਰਾਚਾ ਦੀਆਂ ਗੱਲਾਂ ਦਾ ਕਿਸੇ ਕੋਲ ਜਵਾਬ ਨਹੀਂ। ਹਾਂ ਇਹਨਾਂ ਜਰੂਰ ਕਿ ਜਦੋਂ ਵਕੀਲ ਮਹਿਮੂਦ ਪਰਾਚਾ ਨੇ ਜਥੇਦਾਰ ਹਵਾਰੇ ਦਾ ਨਾਮ ਲਿਆ ਤਾਂ ਟੀਵੀ ਐਂਕਰ ਨੂੰ ਜਰੂਰ ਗੁੱਸਾ ਲੱਗਾ,ਵੀਡੀਓ ਵਿਚ ਉਸਦੀ ਬੋਲੀ ਤੇ ਭੜਕਾਹਟ ਖੁਦ ਦੇਖ ਲਓ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.