ਹਿੰਦੂ ਬੀਬੀ ਨੇ ਕੀਤੀ ਆਪਣੀ ਧੀ ਨੂੰ ਬਚਾਉਣ ਲਈ Sri Akal Takht ਅੱਗੇ ਫਰਿਆਦ

ਪੁਰਾਤਨ ਸਮੇਂ ਵਿਚ ਸਿੱਖ ਇਤਿਹਾਸ ਵਿਚ ਜਿਕਰ ਹੈ ਕਿ ਜਦੋਂ ਮੁਗ਼ਲ ਹਿੰਦੂਆਂ ਦੀਆ ਧੀਆਂ-ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਸਿੰਘ ਸੂਰਮੇ ਉਹਨਾਂ ਮਜ਼ਲੂਮ ਧੀਆਂ ਨੂੰ ਮੁਗ਼ਲਾਂ ਕੋਲੋਂ ਚੜਾ ਕੇ ਲਿਆਉਂਦੇ ਸਨ। ਵਰਤਮਾਨ ਸਮੇਂ ਵਿਚ ਵੀ ਇੱਕ ਅਜਿਹਾ ਹੀ ਮੌਕਾ ਬਣਿਆ ਜਦੋਂ ਸਮਾਣਾ ਦੇ ਰਹਿਣ ਵਾਲੀ ਇੱਕ ਹਿੰਦੀ ਬੀਬੀ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਫਰਿਆਦ ਕੀਤੀ ਕਿ ਉਸਦੀ ਧੀ ਨਾਲ ਕੁਝ ਮੁੰਡੇ ਗਲਤ ਹਰਕਤਾਂ ਕਰਦੇ ਹਨ। ਇਸ ਬੀਬੀ ਨੇ ਸਿੱਖ ਕੌਮ ਅੱਗੇ ਮਦਦ ਦੀ ਗੌਹਰ ਲਾਈ ਹੈ। ਦੱਸ ਦਈਏ ਕਿ ਇਸ ਬੀਬੀ ਦੀ ਗੁਹਾਰ ਤੇ ਜਥਾ ਸ੍ਰੀ ਆਕਲ ਤਖ਼ਤ ਵਲੋਂ ਭਾਈ ਬਗੀਚਾ ਸਿੰਘ ਤੇ ਸਾਥੀਆਂ ਨੇ ਉਸ ਬੱਚੀ ਨੂੰ ਹਿਫਾਜ਼ਤ ਨਾਲ ਉਸਦੇ ਇਲਾਜ ਲਾਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਪ੍ਰਸ਼ਾਸ਼ਨ ਨੂੰ ਉਕਤ ਬਦਮਾਸ਼ ਮੁੰਡਿਆਂ ਤੇ ਕਾਰਵਾਈ ਕਰਨ ਦਾ ਅਲਟੀਮੇਟਕ ਦਿੱਤਾ ਗਿਆ ਹੈ ਤੇ ਨਾਲ ਹੀ ਕਿਹਾ ਗਿਆ ਹੈImage result for akal takht ਕਿ ਜੇਕਰ ਪੁਲਿਸ ਵਲੋਂ ਉਕਤ ਬਦਮਾਸ਼ਾਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਠਾਣੇ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਬਾਰੇ ਪੂਰੀ ਜਾਣਕਾਰੀ ਅਜੇ ਤੱਕ ਮੀਡੀਆ ਤੱਕ ਨਹੀਂ ਆਈ ਹੈ ਪਰ ਫਿਰ ਵੀ ਸਿੱਖ ਕੌਮ ਨੇ ਆਪਣਾ ਫਰਜ਼ ਸਮਝਦੇ ਹੋਏ ਪੁਰਾਤਨ ਇਤਿਹਾਸ ਨੂੰ ਦੁਹਰਾਉਂਦੇ ਹੋਏ ਪੀੜਿਤ ਹਿੰਦੂ ਬੀਬੀ ਤੇ ਉਸਦੀ ਧੀ ਦੀ ਬਾਂਹ ਫੜੀ ਹੈ। ਇਥੇ ਇਹ ਵੀ ਦੱਸ ਦਈਏ ਕਿ ਖੁਦ ਨੂੰ ਹਿੰਦੂ ਕਹਾਉਣ ਵਾਲੇ ਸ਼ਿਵ ਸੈਨਾ ਤੇ ਹੋਰ ਜਥੇਬੰਦੀਆਂ ਦੇ ਸੂਰਮੇ ਕਿਧਰੇ ਨਜ਼ਰੀਂ ਨਹੀਂ ਆਏ ਤੇ ਨਾ ਹੀ ਹਿੰਦੂ ਬੀਬੀ ਨੇ ਉਹਨਾਂ ਅੱਗੇ ਕਿਸੇ ਮਦਦ ਦੀ ਗੁਹਾਰ ਲਗਾਈImage result for akal takht
ਕਿਉਂਕਿ ਸੁਹਿਰਦ ਹਿੰਦੂ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਇਹ ਸ਼ਿਵ ਸੈਨਾ ਤੇ ਹੋਰ ਸਬੰਧਿਤ ਧਿਰਾਂ ਸਿਰਫ ਆਪਣੇ ਫਾਇਦੇ ਲਈ ਹੀ ਸਿੱਖਾਂ ਖਿਲਾਫ ਕੰਮ ਕਰਦੀਆਂ ਹਨ। ਹਿੰਦੂ ਭਾਈਚਾਰੇ ਲਈ ਇਹਨਾਂ ਦੀ ਕੋਈ ਚੰਗੀ ਸੋਚ ਨਹੀਂ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.