ਹੁਣ ਹੋਣ ਲੱਗੇ ਗੁਰਦਵਾਰਿਆਂ ਚ ਜਗਰਾਤੇ !! Janakpuri Delhi

ਦਿੱਲੀ ਦੇ ਲਾਗੇ ਸਾਹਿਬਾਬਾਦ ਵਿਚ ਜਨਕ ਪੁਰੀ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਸਿੱਖ ਮਰਯਾਦਾ ਨੂੰ ਛਿੱਕੇ ਟੰਗ ਕੇ ਜਾਗਰਣ ਕਰਵਾਇਆ ਗਿਆ।

ਜਿਸ ਦੌਰਾਨ ਜਾਗਰਣ ਮਨਾ ਰਹੇ ਲੋਕਾਂ ਵਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਘਟੀਆ ਤੇ ਅਸ਼ਲੀਲ ਕਿਸਮ ਦੇ ਗੀਤਾਂ ਤੇ ਨਾਚ ਕੀਤਾ ਗਿਆ,ਇਹ ਘਟਨਾ 17 ਅਪ੍ਰੈਲ ਦੀ ਹੈ।

About admin

Check Also

ਦੇਖੋ ਕਿਵੇਂ ਪੰਛੀਆਂ ਤੋਂ ਲੈ ਕੇ ਸ਼ੇਰ ਤੱਕ ਹਰ ਤਰ੍ਹਾਂ ਦੇ ਜਾਨਵਰ ਦੀ ਆਵਾਜ ਕੱਢ ਲੈਂਦਾ ਹੈ ਇਹ ਮਾਸੂਮ ਬੱਚਾ,ਵੀਡੀਓ ਦੇਖ ਕੇ ਸ਼ੇਅਰ ਜਰੂਰ ਕਰਿਓ ਜੀ

ਹੁਨਰ ਇੱਕ ਅਜਿਹੀ ਚੀਜ ਹੈ ਜਿਸਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ ਤੇ ਹਰ ਇੱਕ …

Leave a Reply

Your email address will not be published.