ਹੈਰਾਨ ਰਹਿ ਜਾਵੋਗੇ ਕੜ੍ਹਾ ਪਾਉਣ ਦੇ ਇਹ ਫਾਇਦੇ ਦੇਖ ਕੇ- Benefits

ਹੱਥ ਵਿਚ ਕੜਾ ਪਹਿਨਣ ਦਾ ਚਲਣ ਬਹੁਤ ਪਹਿਲਾਂ ਤੋਂ ਹੀ ਹੈ |ਸਿੱਖ ਧਰਮ ਵਿਚ ਕੜੇ ਨੂੰ ਧਾਰਨ ਕਰਨਾ ਜਰੂਰੀ ਮੰਨਿਆਂ ਜਾਂਦਾ ਹੈ |ਕੜਾ ਸਿੱਖ ਧਰਮ ਵਿਚ ਜਿਆਦਾਤਰ ਲੋਕ ਚਾਂਦੀ ਜਾਂ ਮੈਟਲ ਦਾ ਧਾਰਨ ਕਰਦੇ ਹਨ |ਇਸਨੂੰ ਸਿੱਖ ਧਰਮ ਵਿਚ ਪੰਜ ਕਕਾਰਾਂ ਵਿਚੋਂ ਇੱਕ ਮੰਨਿਆਂ ਜਾਂਦਾ ਹੈ |ਦਰਾਸਲ ਕੜਾ ਪਹਿਨਣ ਦੇ ਰਿਵਾਜ ਦੇ ਪਿੱਛੇ ਵਿਗਿਆਨਕਾਂ ਦਾ ਵੀ ਕਾਰਨ ਹੈ |ਮੰਨਿਆਂ ਜਾਂਦਾ ਹੈ ਕਿ ਹੱਥ ਵਿਚ ਕੜਾ ਪਾਉਣ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਰੱਖਿਆ ਹੁੰਦੀ ਹੈ |

– ਜੇਕਰ ਤੁਸੀਂ ਆਪਣੇ ਹੱਥ ਵਿਚ ਕੜਾ ਪਹਿਨਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਹੱਥ ਵਿਚ ਕੜਾ ਪਹਿਨ ਕੇ ਅਸੀਂ ਬੁਰੇ ਨਹੀਂ ਦਿਖਦੇ ਅਤੇ ਅਸੀਂ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਅਤੇ ਅਸੀਂ ਆਪਣੇ ਆਸ-ਪਾਸ ਕਿਸੇ ਵੀ ਬੁਰੀ ਚੀਜ ਦੇ ਹੋਣ ਦੀ ਸੰਭਾਵਨਾ ਨਹੀਂ ਹੁੰਦੀ |ਇਸ ਨਾਲ ਸਾਡੇ ਅਨੇਕਾਂ ਰੋਗ ਵੀ ਦੂਰ ਹੁੰਦੇ ਹਨ |ਕੜਾ ਪਹਿਨਣ ਦੇ ਕਾਰਨ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ,ਕੜੇ ਨੂੰ ਪਹਿਨ ਕੇ ਅਸੀਂ ਕੜੇ ਵੀ ਬਿਮਾਰ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਦੀ ਨਜਰ ਲੱਗਦੀ ਹੈ |ਇਸ ਮਜਬੂਤ ਕੜੇ ਨੂੰ ਪਹਿਨਣ ਦੇ ਬਾਅਦ ਸਾਡੇ ਕੋਲ ਬਿਮਾਰੀ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ,ਇਸ ਲਈ ਜਿਆਦਾਤਰ ਲੋਕਾਂ ਨੂੰ ਕੜਾ ਪਹਿਨਣਾ ਪਸੰਦ ਹੈ |

ਤਾਂਬੇ ਜਾਂ ਕਾੱਪਰ ਦੇ ਕੜੇ ਦੇ ਫਾਇਦੇ………………………….
ਦੇਖਿਆ ਜਾਵੇ ਤਾਂ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਸਰੀਰ ਦੇ ਜੋੜਾਂ ਜਾਂ ਗਠੀਏ ਨਾਲ ਸੰਬੰਧਿਤ ਵਿਕਾਰਾਂ ਨੂੰ ਦੂਰ ਕਰਦਾ ਹੈ |ਅਜਿਹਾ ਵੀ ਕਿਹਾ ਜਾਂਦਾ ਹੈ ਕਿ ਅਰਥਰਾਈਟਸ ਦੇ ਮਰੀਜਾਂ ਨੂੰ ਅਜਿਹਾ ਕੜਾ ਜਰੂਰ ਪਹਿਨਣਾ ਚਾਹੀਦਾ ਹੈ |ਇਸ ਗੱਲ ਨਾਲ ਤਾਂ ਹਰ ਕੋਈ ਵਾਕਿਫ਼ ਹੋਵੇਗਾ ਕਿ ਉਮਰ ਦੇ ਨਾਲ ਹੀ ਗੋਡਿਆਂ ਵਿਚ ਦਰਦ ਹੋਣਾ ਇੱਕ ਆਮ ਸਮੱਸਿਆ ਹੈ |ਇਸ ਲਈ ਤਾਂਬੇ ਦਾ ਕੜਾ ਜਾਂ ਬ੍ਰੇਸਲੇਟ ਪਹਿਨਣ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ |

– ਤੁਹਾਨੂੰ ਦੱਸ ਦਈਏ ਕਿ ਤਾਂਬੇ ਦੇ ਕਦੇ ਦੇ ਹੋਰ ਵੀ ਅਨੇਕਾਂ ਫਾਇਦੇ ਹਨ ,ਕਿਹਾ ਜਾਂਦਾ ਹੈ ਕਿ ਇਹ ਬਾਕੀ ਅਨੇਕਾਂ ਮੈਟਲ ਦੇ ਟਾੱਕਿਸਕ ਇਫੈਕਟ ਨੂੰ ਘੱਟ ਕਰਦਾ ਹੈ ਅਤੇ ਹਿਮੋਗਲੋਬਿਨ ਬਣਾਉਣ ਵਾਲੇ ਇੰਜਾਇਮ ਦੀ ਮਾਤਰਾ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |ਵਿਗਿਆਨਕ ਰੂਪ ਨਾਲ ਗੱਲ ਕਰੀਏ ਤਾਂ ਤਾਂਬੇ ਵਿਚ ਐਂਟੀ-ਆੱਕਡੈਂਟ ਦੀ ਮਾਤਰਾ ਵੀ ਕਾਫੀ ਜਿਆਦਾ ਹੁੰਦੀ ਹੈ ਅਤੇ ਅਜਿਹਾ ਮੰਨਿਆਂ ਜਾਂਦਾ ਹੈ ਕਿ ਇਸਦੇ ਪਹਿਨਣ ਨਾਲ ਵਧਦੀ ਉਮਰ ਦਾ ਅਸਰ ਘੱਟ ਹੁੰਦਾ ਹੈ |ਇਸਨੂੰ ਪਹਿਨਣ ਨਾਲ ਤੁਹਾਡੀ ਲੁੱਕ ਵੀ ਬੇਹਤਰ ਨਜਰ ਆਉਂਦੀ ਹੈ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.