1984 ਦੇ ਨਾਂਅ ‘ਤੇ ਸਿਆਸਤ ਖੇਡਣ ਵਾਲੇ ਆਗੂਆਂ ਦਾ ਸੱਚ, ਧਰਮੀ ਫੌਜੀ ਦੀ ਜੁਬਾਨੀ…

ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਜੋਂ ਬਹੁਤ ਸਾਰੇ ਸਿੱਖ ਫੌਜੀ ਬੈਰਕਾਂ ਛੱਡ ਪੰਜਾਬ ਤੇ ਵਿਸ਼ੇਸ਼ ਕਰ ਸ੍ਰੀ ਅੰਮਿ੍ਰਤਸਰ ਸਾਹਿਬ ਵੱਲ ਕੂਚ ਕਰ ਗਏ।

ਸਿੱਖ ਫੌਜੀਆਂ ਦੀ ਇਸ ਬਗਾਵਤ ਨੂੰ ਦਬਾਉਣ ਲਈ ,ਭਾਰਤੀ ਫੌਜ ਨੇ ਟੈਂਕਾਂ ,ਤੋਪਾਂ ,ਹੈਲੀਕੈਪਟਰਾਂ ਤੀਕ ਦਾ ਸਹਾਰਾ ਲਿਆ ਅਤੇ ਕਈ ਥਾਂਵਾਂ ਤੇ ਫੌਜੀਆਂ ਨਾਲ ਹੋਏ ਟਕਰਾ ਸਦਕਾ 80 ਸਿੱਖ ਫੌਜੀ ਮਾਰੇ ਗਏ ।ਜਿਆਦਾਤਾਰ ਸਿੱਖ ਫੌਜੀ ਫੜ ਲਏ ਗਏ ,ਜਿਨਾਂ ਨੂੰ ਭਾਰਤੀ ਫੌਜ ਦੀਆਂ ਅਦਾਲਤਾਂ ਵਲੋਂ 28 ਦਿਨ ਤੋਂ ਲੈਕੇ 20 -20 ਸਾਲ ਤੀਕ ਦੀ ਸਜਾ ਸੁਣਾਈ ਗਈ।Image result for 1984 golden temple attack ਇਹਨਾਂ ਫੌਜੀਆਂ ਨੂੰ ਹੁਣ ਤੱਕ ਕਿਸੇ ਵੀ ਸਰਕਾਰ ਵਲੋਂ ਕੋਈ ਸਹਾਇਤਾ ਨਹੀਂ ਮਿਲੀ। SGPC ਵਲੋਂ ਵੀ ਕੋਈ ਖਾਸ ਸਹੂਲਤ ਜਾਂ ਮੁਆਵਜ਼ੇ ਨਹੀਂ ਦਿੱਤੇ ਗਏ। ਜਿਹੜੇ ਧਰਮ ਫੌਜੀਆਂ ਨੇ ਪੰਥ ਦੇ ਲੀਡਰਾਂ ਦੇ ਕਹਿਣ ‘ਤੇ ਫੌਜੀ ਬੈਰਕਾਂ ਛੱਡ ਕੇ ਧਰਮ ਅਤੇ ਕੌਮ ਦੀ ਰਾਖੀ ਕੀਤੀ, ਉੇਹ ਧਰਮੀ ਫੌਜੀ ਅੱਜ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ ‘ਤੇ ਰੁਲ ਰਹੇ ਹਨ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.