2 ਸੂਰਮਿਆਂ ਵਿਚਕਾਰ ਫਸੀ ਕੌਮ | ਕਿੱਧਰ ਪਾਵੇ Vote ?

ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਹਨ ਤੇ ਚੋਣ ਮੈਦਾਨ ਪੂਰੀ ਤਰਾਂ ਨਾਲ ਭਖਿਆ ਹੋਇਆ ਹੈ। ਜਿਥੇ ਵੱਖੋ-ਵੱਖ ਪਾਰਟੀਆਂ ਵੋਟਰਾਂ ਨੂੰ ਰੁਝਾਉਣ ਲਈ ਆਪਣਾ ਆਪਣਾ ਜ਼ੋਰ ਲਾ ਰਹੀਆਂ ਹਨ ਓਥੇ ਹੀ ਸਿੱਖ ਵੋਟਰਾਂ ਨੂੰ ਪੰਜਾਬ ਵਿਚ ਵੋਟਾਂ ਪਾਉਣ ਲਈ ਪੰਥਕ ਹਲਕੇ ਤੋਂ 2 ਧਿਰਾਂ ਆਪਣੇ ਵਲੋਂ ਵੱਖੋ ਵੱਖ ਪਾਰਟੀਆਂ ਨੂੰ ਵੋਟ ਪਾਉਣ ਲਈ ਕਹਿ ਰਹੀਆਂ ਹਨ।

ਇੱਕ ਪਾਸੇ ਪਟਿਆਲਾ ਜੇਲ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਭਾਜਪਾ ਗਠਜੋੜ ਨੂੰ ਵੋਟਾਂ ਪਾਉਣ ਤੇ ਦੂਜੇ ਪਾਸੇ ਤਿਹਾੜ ਜੇਲ ਦਿੱਲੀ ਵਿਚ ਬੰਦ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ 5 ਮੈਂਬਰੀ ਕਮੇਟੀ ਵਲੋਂ ਸਿੱਖ ਜਗਤ ਨੂੰ ਕਿਹਾ ਗਿਆ ਹੈ ਕਿ ਉਹ ਬਾਦਲ ਤੇ ਉਸਦੀ ਭਾਈਵਾਲ ਭਾਜਪਾ ਨੂੰ ਵੋਟਾਂ ਨਾ ਪਾਉਣ।
Image result for hawara
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦੋਵੇਂ ਸਿੰਘ ਸਤਿਕਾਰਯੋਗ ਹਨ ਪਰ ਰਾਜੋਆਣਾ ਵਲੋਂ ਬਾਦਲ ਦਲ ਨੂੰ ਵੋਟਾਂ ਪਾਉਣ ਨੂੰ ਕਹਿਣਾ ਸਿੱਖ ਜਗਤ ਨੂੰ ਹਜ਼ਮ ਨਹੀਂ ਹੋ ਰਿਹਾ
Image result for rajoana
ਤੇ ਦੂਜੇ ਪਾਸੇ ਜਥੇਦਾਰ ਹਵਾਰੇ ਦਾ ਸਤਿਕਾਰ ਸਮੁੱਚੀ ਕੌਮ ਕਰਦੀ ਹੈ ਸੋ ਕਿਸਦਾ ਫੈਸਲਾ ਸਿੱਖ ਜਗਤ ਪ੍ਰਵਾਨ ਕਰੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.