ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਨਤੀਜਿਆਂ ਦਾ ਮੈਦਾਨ ਪੂਰੀ ਤਰਾਂ ਨਾਲ ਭਖਿਆ ਹੋਇਆ ਹੈ ਜਿਸ ਵਿਚੋਂ ਉਮੀਦਵਾਰਾਂ ਦੀਆਂ ਕਾਰਗੁਜਾਰੀਆਂ ਪਤਾ ਚੱਲ ਰਹੀਆਂ ਹਨ ਤੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ ਉਮੀਦਵਾਰਾਂ ਦੇ ਵਿਚ ਵੱਡਾ ਟਾਕਰਾ ਹੋ ਰਿਹਾ ਹੈ ਤੇ
ਉੱਥੇ ਹੀ ਕਈ ਉਮੀਦਵਾਰ ਅਜਿਹੇ ਵੀ ਸਨ ਜੋ ਅਜਾਦ ਖੜ੍ਹੇ ਸਨ ਤੇ ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿਥੇ ਅਜਾਦ ਉਮੀਦਵਾਰ ਟੀਟੂ ਸ਼ਟਰਾਂ ਵਾਲੇ ਨੂੰ ਸਿਰਫ਼ 5 ਵੋਟਾਂ ਹੀ ਪਈਆਂ ਹਾਲਾਂਕਿ
ਉਹਨਾਂ ਦੇ ਘਰ ਦੀਆਂ ਕੁੱਲ 9 ਵੋਟਾਂ ਹਨ ਪਰ ਉਹਨਾਂ ਨੇ ਭੁੱਬਾਂ ਮਾਰ ਕੇ ਰੋਂਦੇ ਹੋਏ ਕਿਹਾ ਕਿ ਉਹਨਾਂ ਦੇ ਨਾਲ ਸ਼ਰੇਆਮ ਹੇਰਾ-ਫੇਰੀ ਹੋਈ ਹੈ ਤੇ ਉਹਨਾਂ ਨੇ ਚੋਣ ਮੈਦਾਨ ਦੇ ਵਿਚੋਂ ਪੈਰ ਪਛਾੜਦੇ ਹੋਏ ਕਿਹਾ
ਕਿ ਉਸਨੇ ਬਹੁਤ ਹੀ ਮਜਬੂਰੀ ਦੇ ਨਾਲ ਚੋਣ ਲੜੀ ਸੀ ਜਿਸ ਕਰਕੇ ਹੁਣ ਉਹ ਅੱਗੇ ਤੋਂ ਚੋਣ ਨਹੀਂ ਲੜੇਗਾ |ਜੇਕਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ Rehmat TV ਪੇਜ ਨੂੰ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …