AAP ਦੇ Leaders ਦਾ ਇਹ ਹਾਲ ਹੋਣਾ ਅਜੇ ਬਾਕੀ ਸੀ ??

ਇਨਕਲਾਬ ਦਾ ਨਾਹਰਾ ਲਾ ਕੇ ਲੋਕਾਂ ਵਿਚ ਆਈ ਆਮ ਆਦਮੀ ਪਾਰਟੀ ਕੁਝ ਹੀ ਸਾਲਾਂ ਵਿਚ ਅਰਸ਼ ਤੋਂ ਫਰਸ਼ ਤੇ ਆ ਗਈ ਹੈ। ਦਿੱਲੀ ਤੋਂ ਬਾਅਦ ਪੰਜਾਬ ਵਿਚ ਸੁਰਖੀਆਂ ਵਿਚ ਰਹੀ ਇਹ ਪਾਰਟੀ ਇਸ ਸਮੇਂ ਇਸ ਕਦਰ ਤੱਕ ਲੋਕਾਂ ਵਿਚ ਡਿੱਗ ਚੁੱਕੀ ਹੈ ਕਿ ਇਸਦੇ ਕਈ ਦਿੱਗਜ ਲੀਡਰ ਇਸ ਪਾਰਟੀ ਚੋਂ ਬਾਹਰ ਹੋ ਚੁੱਕੇ ਹਨ।

ਆਪਾਂ ਪਿਛਲੇ ਲੀਡਰਾਂ ਬਾਰੇ ਗੱਲ ਨਾ ਵੀ ਕਰੀਏ ਤਾਂ ਵੀ ਪਿਛਲੇ ਦਿਨੀ ਇਸ ਪਾਰਟੀ ਨੂੰ ਇਸਦੇ 2 MLA ਛੱਡਕੇ ਜਾ ਚੁੱਕੇ ਹਨ। ਪਹਿਲਾਂ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਹੁਣ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪ ਨੂੰ ਛੱਡਕੇ ਕਾਂਗਰਸ ਦੀ ਕਿਸ਼ਤੀ ਵਿਚ ਛਾਲ ਮਾਰ ਚੁੱਕੇ ਹਨ।
Image result for AAP
ਇਨਕਲਾਬ ਲਿਆਉਂਦੀ ਲਿਆਉਂਦੀ ਇਹ ਪਾਰਟੀ ਆਪਣੀ ਲੀਡਰਸ਼ਿਪ ਵੀ ਨਾ ਸਾਂਭ ਸਕੀ ਤੇ ਲੋਕ ਇਸਦੇ ਕਰਕੇ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਹਨਾਂ ਦੋਹਾਂ ਆਪ ਲੀਡਰਾਂ ਖਿਲਾਫ ਲੋਕਾਂ ਦਾ ਗੁੱਸਾ ਕਿਸ ਹੱਦ ਤਕ ਪਹੁੰਚ ਚੁੱਕਾ ਇਸਦੇ ਲਈ ਇਹ 2 ਵੀਡੀਓ ਦੇਖ ਲਓ।

Related posts

Leave a Comment