ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਜਿਸਨੂੰ ਤੁਸੀਂ ਅਕਸਰ ਹੀ ਬਹੁਤ ਸ਼ਾਂਤ ਸੁਭਾਅ ਨਾਲ ਸੇਵਾ ਕਰਦਿਆਂ ਦੇਖਿਆ ਹੋਵੇਗਾ ਪਰ ਜੋ ਅਨਮੋਲ ਕਵਾਤਰਾ ਦਾ ਰੂਪ ਅੱਜ ਤਹਾਨੂੰ ਦਿਖਾਓਣ ਜਾ ਰਹੇ ਹਾਂ ਓਹ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ .. ਦਰਅਸਲ ਅਨਮੋਲ ਕਵਾਤਰਾ ਅਤੇ ਉਸਦੇ ਪਿਤਾ ਤੇ ਲੁਧਿਆਣਾ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਮਪਾਲ ਨੇ ਕੁੱਝ ਬੰਦਿਆਂਂ ਨਾਲ ਮਿਲ ਕੇ ਹਮਲਾ ਕੀਤਾ.. ਬਸ ਫਿਰ ਕੀ ਸੀ ਹਮੇਸ਼ਾਂ ਸ਼ਾਂਤ ਦਿਸਣ ਵਾਲੇ ਅਨਮੋਲ ਕਵਾਤਰਾ ਨੇ ਆਪਣੇ ਪਿਤਾ ਦੀ ਹੋਈ ਬੇਇਜਤੀ ਤੋਂ ਬਾਅਦ ਕਾਂਗਰਸ ਖਿਲਾਫ ਸੰਘਰਸ਼ ਸ਼ੂਰੂ ਕਰ ਦਿੱਤਾ ਹੈ .. ਆਓ ਤਹਾਨੂੰ ਦਿਖਾਓਂਦੇ ਹਾਂ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਕਿਵੇਂ ਅਨਮੋਲ ਕਵਾਤਰਾ ਆਪਣੇ ਸਾਥੀਆਂ ਨਾਲ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ .. ਅਨੋਮਲ ਤੇ ਉਸਦੇ ਸੈਂਕੜੇ ਸਾਥੀ ਕਾਂਗਰਸ ਖੀਲਾਫ ਨਾਹਰੇ ਲਾ ਰਹੇ ਨੇ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰ ਰਹੇ ਨੇ… ਲੁਧਿਆਣਾ ਦੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਜਿਸਨੂੰ ਤੁਸੀਂ ਅਕਸਰ ਹੀ ਬਹੁਤ ਸ਼ਾਂਤ ਸੁਭਾਅ ਨਾਲ ਸੇਵਾ ਕਰਦਿਆਂ ਦੇਖਿਆ ਹੋਵੇਗਾ ਪਰ ਜੋ ਅਨਮੋਲ ਕਵਾਤਰਾ ਦਾ ਰੂਪ ਅੱਜ ਤਹਾਨੂੰ ਦਿਖਾਓਣ ਜਾ ਰਹੇ ਹਾਂ ਓਹ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ .. ਦਰਅਸਲ ਅਨਮੋਲ ਕਵਾਤਰਾ ਅਤੇ ਉਸਦੇ ਪਿਤਾ ਤੇ ਲੁਧਿਆਣਾ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਮਪਾਲ ਨੇ ਕੁੱਝ ਬੰਦਿਆਂਂ ਨਾਲ ਮਿਲ ਕੇ ਹਮਲਾ ਕੀਤਾ.. ਬਸ ਫਿਰ ਕੀ ਸੀ ਹਮੇਸ਼ਾਂ ਸ਼ਾਂਤ ਦਿਸਣ ਵਾਲੇ ਅਨਮੋਲ ਕਵਾਤਰਾ ਨੇ ਆਪਣੇ ਪਿਤਾ ਦੀ ਹੋਈ ਬੇਇਜਤੀ ਤੋਂ ਬਾਅਦ ਕਾਂਗਰਸ ਖਿਲਾਫ ਸੰਘਰਸ਼ ਸ਼ੂਰੂ ਕਰ ਦਿੱਤਾ ਹੈ .. ਆਓ ਤਹਾਨੂੰ ਦਿਖਾਓਂਦੇ ਹਾਂ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਕਿਵੇਂ ਅਨਮੋਲ ਕਵਾਤਰਾ ਆਪਣੇ ਸਾਥੀਆਂ ਨਾਲ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਹੈ .. ਅਨੋਮਲ ਤੇ ਉਸਦੇ ਸੈਂਕੜੇ ਸਾਥੀ ਕਾਂਗਰਸ ਖੀਲਾਫ ਨਾਹਰੇ ਲਾ ਰਹੇ ਨੇ ਅਤੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰ ਰਹੇ ਨੇ
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …