Baba Daduwal ਦਾ ਰਾਜਾ ਵੜਿੰਗ ਦੇ ਬਿਆਨ ਤੇ Reply

ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਬਠਿੰਡੇ ਤੋਂ ਕਾਂਗਰਸ ਵਲੋਂ ਉਮੀਦਵਾਰ ਹਨ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਖਾੜਕੂ ਸਿੰਘਾਂ ਬਾਰੇ ਬਹੁਤ ਇਤਰਾਜਯੋਗ ਗੱਲਾਂ ਕੀਤੀਆਂ

ਕਿ ਖਾੜਕੂਆਂ ਨੇ ਹਿੰਦੂ ਮਾਰੇ ਸੀ,ਖਾੜਕੂਆਂ ਨੇ ਵਿਆਹਾਂ ਚ DJ ਲਵਾਉਣੇ ਬੰਦ ਕਰਵਾ ਦਿੱਤੇ ਤੇ ਹੋਰ ਵੀ ਕਈ ਗੱਲਾਂ ਕਹੀਆਂ। ਜਿਹੜੀਆਂ ਕਿ ਸੁਹਿਰਦ ਹਿੰਦੂ-ਸਿੱਖ ਭਾਈਚਾਰੇ ਵਿਚ ਪਾੜ ਪਾਉਣ ਵਾਲੀਆਂ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਿੱਖਾਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ
Related image
ਤੇ ਹੁਣ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਰਾਜਾ ਵੜਿੰਗ ਦੀ ਇਸ ਵੀਡੀਓ ਬਾਰੇ ਜੋ ਵਿਚਾਰ ਦਿੱਤੇ ਉਹ ਤੁਹਾਨੂੰ ਸੁਣਾ ਦਿੰਦੇ ਹਾਂ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.