ਵੋਟਾਂ ਤੋਂ ਇੱਕ ਦਿਨ ਪਹਿਲਾਂ ਪਟਿਆਲਾ ਤੋਂ ਊਮੀਦਵਾਰ ਡਾ. ਗਾਂਧੀ ਨੇ ਵੱਡਾ ਧਮਾਕਾ ਕੀਤਾ ਹੈ .. ਡਾ ਗਾਂਧੀ ਨੇ ਨਸ਼ਿਆਂਂ ਦਾ ਇੱਕ ਵੱਡਾ ਜਖੀਰਾ ਫੜ੍ਹਿਆ ਹੈ .. ਜਿਸ ਬਾਰੇ ਓਹਨਾਂ ਨੇ ਆਪਣੀ ਫੇਸਬੁੱਕ ਤੇ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਲਿਖਿਆ ਹੈ ਕਿ ..
ਸਮਾਣਾ ਦੇ ਸ਼ੈਲ਼ਰ ਵਿੱਚੋਂ ਕਾਂਗਰਸੀਆਂ ਦਾ ਦਾਰੂ ਦਾ ਜਖੀਰਾ ਫੜਿਆ ਗਿਆ। ਇਸ ਸ਼ੈਲਰ ‘ਤੇ ਕਾਂਗਰਸ ਦਾ ਝੰਡਾ ਲੱਗਾ ਸੀ, ਅੰਦਰ ਖੜੀਆਂ ਗੱਡੀਆਂ ਤੇ ਸ਼੍ਰੀਮਤੀ ਪਰਨੀਤ ਕੌਰ ਦੇ ਪੋਸਟਰ ਲੱਗੇ ਸਨ।
ਅੱਠ ਘੰਟੇ ਦੀ ਜੱਦੋ ਜਹਿਦ ਦੇ ਬਾੳਦ ਗੇਟ ਖੁਲਵਾਇਆ ਗਿਆ। ਸ਼ੈਲਰ ਅੰਦਰ ਹਜਾਰਾਂ ਪੇਟੀਆਂ ਅੰਗਰੇਜੀ ਤੇ ਦੇਸੀ ਦਾਰੂ ਦੀਆਂ ਮੋਕੇ ਤੇ ਫੜੀਆਂ ਗਈਆਂ। ਸ਼ੈਲਰ ਦੀ ਪਿਛਲੀ ਕੰਧ ਦੇ ਪਾਰ ਦਾਰੂ ਦੇ ਸੈਂਕੜੇ ਭਰੇ ਡੱਬੇ ਸੁੱਟੇ ਗਏ, ਵੱਡੀ ਮਾਤਰਾ ਵਿੱਚ ਸ਼ਰਾਬ ਪਿਛਲੇ ਰਸਤੇ ਟਪਾਈ ਗਈ…
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …