EVM Machines ਦੀ ਰਾਖੀ !! ਦਇਆ ਕੁਛ ਤੋਂ ਗੜਬੜ ਹੈ !!

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਂਦੇ ਮੁਲਕ ਭਾਰਤ ਵਿਚ ਵੋਟਾਂ ਪੈ ਗਈਆਂ ਨੇ ਤੇ ਹੁਣ 23 ਤਰੀਕ ਨੂੰ ਨਤੀਜਾ ਆਵੇਗਾ। 19 ਤੋਂ ਲੈ ਕੇ 23 ਵਿਚਕਾਰ ਜੋ ਕੁਝ ਵਾਪਰ ਰਿਹਾ ਹੈ ਉਹ ਇਹ ਸਾਫ ਸਾਫ ਦਰਸਾ ਰਿਹਾ ਹੈ ਕਿ ਅਖੌਤੀ ਲੋਕਤੰਤਰ ਦੇ ਨਾਮ ਤੇ ਲੋਕਾਂ ਨਾਲ ਤੰਤਰ ਵਲੋਂ ਕੀ ਕੁਝ ਕੀਤਾ ਜਾ ਰਿਹਾ ਤੇ ਕੀ ਕੁਝ ਕੀਤਾ ਜਾ ਸਕਦਾ ਹੈ। ਮੁਲਕ ਵਿਚ ਸਰਕਾਰ ਹੈ,ਨਿਆਂਪਾਲਿਕਾ ਹੈ,ਵਿਧਾਨਪਾਲਿਕਾ ਹੈ ਪਰ ਫਿਰ ਵੀ ਅਜਿਹਾ ਕਿਉਂ ਹੈ ਕਿ ਸਰਕਾਰੀ ਸੁਰੱਖਿਆ ਅਧੀਨ ਪਈਆਂ ਵੋਟਾਂ ਵਾਲੀਆਂ EVM ਮਸ਼ੀਨਾਂ ਦੀ ਲੋਕਾਂ ਨੂੰ ਰਾਖੀ ਕਰਨੀ ਪੈ ਰਹੀ ਹੈ ?? ਖੁਦ ਨੂੰ ਦੇਸ਼ਭਗਤ ਕਹਾਉਣ ਵਾਲੇ,ਪਹਿਲਾਂ ਭਾਰਤੀ ਤੇ ਫਿਰ ਸਿੱਖ ਕਹਾਉਣ ਵਾਲੇ ਫੂਲਕਾ ਸਾਬ ਲੋਕਾਂ ਨੂੰ ਦੱਸ ਰਹੇ ਹਨ ਕਿ ਤੁਸੀਂ ਸਰਕਾਰੀ ਸੁਰੱਖਿਆ ਅਧੀਨ ਪਈਆਂ ਇਹਨਾਂ EVM ਮਸ਼ੀਨਾਂ ਦੀ ਰਾਖੀ ਕਿਵੇਂ ਕਰਨੀ ਹੈ ?Image result for evm machine ਸਵਾਲ ਇਹ ਹੈ ਕਿ ਜੇਕਰ ਲੋਕਤੰਤਰ ਵਿਚ ਯਕੀਨ ਹੈ,ਜੇਕਰ ਸੁਰੱਖਿਆ ਫੋਰਸਾਂ ਤੇ ਯਕੀਨ ਹੈ ਫਿਰ ਇਹ ਰਾਖੀ ਕਿਉਂ ਕੀਤੀ ਜਾ ਰਹੀ ?? ਜੇਕਰ ਯਕੀਨ ਨਹੀਂ ਫਿਰ ਖੁਦ ਨੂੰ ਦੇਸ਼ਭਗਤ ਕਿਸ ਅਧਾਰ ਤੇ ਕਹਾਇਆ ਜਾ ਰਿਹਾ ?? ਦਯਾ…ਕੁਛ ਤੋਂ ਗੜਬੜ ਹੈ !!

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.