Jasbir Dimpa ਦੀਆਂ ਗੱਲਾਂ ਸੁਣੋ | ਕਹਿੰਦੇ ਪੀਤੀ ਲਗਦੀ !!

ਆਦੀ ਤੌਰ ਤੇ ਸ਼ਰਾਬ ਵਿਚ ਬਦਮਸਤ ਰਹਿਣਾ ਜਿਸ ਨਾਲ ਮਨੁੱਖ ਕਈ ਵਾਰੀ ਆਪਣੇ ਆਪ ਅਤੇ ਹੋਰਨਾਂ ਲਈ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ ਜਾਂ ਆਪਣਾ ਆਪ ਨੂੰ ਸੰਭਾਲ ਨਹੀਂ ਸਕਦਾ ।

ਤਲਾਕ ਜਾਂ ਅਲਹਿਦਗੀ ਦੇ ਪ੍ਰਯੋਜਨਾਂ ਲਈ ਆਦੀ ਤੌਰ ਤੇ ਸ਼ਰਾਬੀ ਹੋਣ ਨੂੰ ਨਿਰਦਇਅਤਾ ਸਮਝਿਆ ਜਾਂਦਾ ਹੈ ਕਈ ਲੋਕ ਕਹਿੰਦੇ ਹਨ ਕਿ ਸ਼ਰਾਬ ਪੀਣ ਵਿੱਚ ਕੀ ਗੁਨਾਹ ਹੈ? ਸ਼ਰਾਬ ਕੀ ਹੈ? ਗੁੜ ਦਾ ਰਸ ਤਾਂ ਹੈ । ਗੁੜ ਵੀ ਅਸੀਂ ਖਾਂਦੇ ਹਾਂ। ਸ਼ਰਾਬ ਨੂੰ ਬਣਾਉਣ ਵੇਲੇ ਹੋਰ ਜੋ ਚੀਜ਼ਾਂ ਵਰਤੋਂ ਵਿੱਚ ਲਿਆਂਈਆਂ ਜਾਂਦੀਆਂ ਹਨ ਉਹ ਵੀ ਖਾਣ ਵਾਲੀਆਂ ਹਨ।Image result for jasbir dimpa ਫਿਰ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਤੋਂ ਜੋ ਚੀਜ਼ ਬਣਾਈ ਗਈ ਹੈ ਉਸ ਵਿੱਚ ਅੰਤਰ ਕਿਸ ਤਰ੍ਹਾਂ? ਖਾਣ ਵਾਲੀਆਂ ਚੀਜਾਂ ਖਾਣ ਤੇ ਕੋਈ ਪਾਬੰਦੀ ਨਹੀਂ, ਖਾਣਾ ਕੋਈ ਐਬ ਨਹੀਂ, ਖਾਣਾ ਕੋਈ ਪਾਪ ਨਹੀਂ, ਪਰ ਸ਼ਰਾਬ ਪੀਣ ਨੂੰ ਮਨ੍ਹਾਂ ਕਰਦੇ ਹਨ, ਕਿਉ? ਇੱਕ ਉਦਾਹਰਣ ਨਾਲ ਸਪਸ਼ਟ ਕਰਦੇ ਹਾਂ ਕਿ ਸ਼ਰਾਬ ਵਿਵਰਜਤ ਕਿਉਂ ਹੈ? ਜ਼ਮੀਨ ਤੋਂ ਇੱਕ ਮੁੱਠ ਮਿੱਟੀ ਦੀ ਕਿਸੇ ਵੱਲ ਵਗਾਹ ਕੇ ਮਾਰਣ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਵੱਜ ਜਾਂਦੀImage result for jasbir dimpa ਪਰ ਜੇਕਰ ਉਸੇ ਹੀ ਮਿੱਟੀ ਨੂੰ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ ਕੇ ਇਕ ਗੋਲਾ ਬਣਾ ਲਿਆ ਜਾਵੇ ਅਤੇ ਉਸ ਗੋਲੇ ਨੂੰ ਅੱਗ ਵਿਚ ਪਕਾ ਲਿਆ ਜਾਵੇ, ਉਸ ਪੱਕੇ ਹੋਏ ਗੋਲੇ ਨੂੰ ਕਿਸੇ ਨੂੰ ਮਾਰਿਆ ਜਾਵੇ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਮਿੱਟੀ ਦੀ ਮੁੱਠ ਕਿਸੇ ਤੇ ਸੁੱਟਣ ਨਾਲ ਕੋਈ ਨੁਕਸਾਨ ਨਹੀਂ ਪਰ ਵਿਧੀ ਪੂਰਵਕ ਬਣਾਏ ਗਏ ਗੋਲੇ ਦੇ ਵੱਜਣ ਨਾਲ ਨੁਕਸਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁੜ ਖਾਣ ਨਾਲ ਕੋਈ ਨੁਕਸਾਨ ਨਹੀਂ ਪਰ ਵਿਧੀ ਪੂਰਵਕ ਗੁੜ ਤੋਂ ਹੀ ਤਿਆਰ ਕੀਤੀ ਸ਼ਰਾਬ ਦਾ ਬਹੁਤ ਨੁਕਸਾਨ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.