Jaspal ਦਾ ਸਾਥੀ ਆਇਆ ਸਾਹਮਣੇ | ਕੀ ਹੈ ਜਸਪਾਲ ਦੀ ਸਚਾਈ ??

ਫਰੀਦਕੋਟ ਪੁਲਿਸ ਵਲੋਂ ਕਤਲ ਕੀਤੇ ਜਸਪਾਲ ਬਾਰੇ ਕੌਮ ਦੇ ਰਾਖੇ ਇੰਸਟਾਗ੍ਰਾਮ ਤੋਂ ਪਾਈ ਵੀਡੀਓ ਜਿਸ ਵਿਚ ਇੱਕ ਬੰਦੇ ਨੂੰ ਜਸਪਾਲ ਦੇ ਸਾਥੀ ਵਜੋਂ ਦਿਖਾਇਆ ਗਿਆ

ਤੇ ਦਾਅਵਾ ਕੀਤਾ ਗਿਆ ਕਿ ਜਸਪਾਲ ਤੇ ਉਪਰੋਕਤ ਬੰਦਾ ਮੋਹਾਲੀ ਵਿਚ ਦੇਹ ਵਪਾਰ ਦਾ ਧੰਦਾ ਕਰਦੇ ਸੀ। Image result for jaspal faridkotਇਸ ਵੀਡੀਓ ਦੇ ਵਾਇਰਲ ਹੋਣ ਤੇ ਨਵਾਂ ਵਿਵਾਦ ਪੈਦਾ ਹੋਇਆ ਤੇ ਸ਼ੰਕੇ ਕੀਤੇ ਜਾਣ ਲੱਗੇ ਕਿ ਇਸ ਵੀਡੀਓ ਨੂੰ ਕਿਸੇ ਸਾਜਿਸ਼ ਅਧੀਨ ਬਣਾਇਆ ਗਿਆ ਹੈ। Image result for jaspal faridkotਹੁਣ ਇਸ ਵੀਡੀਓ ਵਿਚ ਦਿਖਾਇਆ ਗਿਆ ਬੰਦਾ ਸਾਹਮਣੇ ਆਇਆ ਹੈ ਜਿਸਨੇ ਉਸ ਵੀਡੀਓ ਦੀ ਸਚਾਈ ਅਤੇ ਜਸਪਾਲ ਬਾਰੇ ਨਵੀਆਂ ਗੱਲਾਂ ਦੱਸੀਆਂ ਹਨ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.