Jathedar Ranjit Singh ਨੇ Sukhbir ਨੂੰ ਇੰਝ ਦਿੱਤਾ ਜਵਾਬ

ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਿਛਲੇ ਦਿਨੀਂ ਦਿੱਤੇ ਬਿਆਨ ਕਿ ‘ਜਿਸਨੇ ਬੇਅਦਬੀਆਂ ਕਰਵਾਈਆਂ ਉਹਨਾਂ ਦਾ ਕੱਖ ਨਾ ਰਹੇ’ ਤੇ ਹੁਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤੇ ਹਨ ਕਿ ਸੁਖਬੀਰ ਨੇ ਆਪਣੀ ਗੱਲ ਅੱਧੀ ਕੀਤੀ ਹੈ। ਜਥੇਦਾਰ ਅਨੁਸਾਰ ਸੁਖਬੀਰ ਦੀਆਂ ਗੱਲਾਂ ਦੀ ਸਿੱਖ ਪੰਥ ਨੂੰ ਤਸੱਲੀ ਤਾਂ ਹੋਵੇਗੀ Image result for sukhbir badalਜੇਕਰ ਸੁਖਬੀਰ ਆਪਣੇ ਬਿਆਨ ਦੇ ਨਾਲ ਕੁਝ ਹੋਰ ਗੱਲਾਂ ਵੀ ਕਰਨ। ਜਥੇਦਾਰ ਭਾਈ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕੀ ਗੱਲਾਂ ਕਹੀਆਂ…ਸੁਣੋ

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.