ਪਿਛਲੇ ਮਹੀਨੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਢਾਹੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜੀ ਤੇ ਉਸਤੋਂ ਬਾਅਦ ਇਹਨਾਂ ਬਾਬਿਆਂ ਦਾ ਸਿੱਖ ਜਗਤ ਵਲੋਂ ਹੋਇਆ ਵਿਰੋਧ।
ਇਸੇ ਵਿਰੋਧ ਵਜੋਂ ਹੁਣ ਪਿੰਡਾਂ ਵਿਚ ਸਿੱਖ ਇਹਨਾਂ ਬਾਬਿਆਂ ਦੇ ਸੇਵਾਦਾਰਾਂ ਨੂੰ ਪਿੰਡਾਂ ਚੋਂ ਭਜਾ ਰਹੇ ਹਨ ਜੋ ਬੋਰੀਆਂ ਚੱਕ ਕੇ ਕਣਕ ਆਦਿ ਲੈਣ ਪਿੰਡਾਂ ਵਿਚ ਆ ਰਹੇ ਹਨ। ਲੋਕ ਇਹਨਾਂ ਬਾਬਿਆਂ ਨੂੰ ਪੁੱਛ ਰਹੇ ਹਨ ਕਿ ਤੁਹਾਨੂੰ ਆਪਣਾ ਇਤਿਹਾਸ ਖਤਮ ਕਰਨ ਦੀ ਸ਼ਾਬਾਸ਼ੀ ਵਜੋਂ ਕਣਕ ਦਈਏ ??
ਬਾਕੀ ਤੁਸੀਂ ਆਹ ਵੀਡੀਓ ਦੇਖ ਲਓ ਕਿ ਇਹਨਾਂ ਬਾਬਿਆਂ ਨੂੰ ਲੋਕ ਹੁਣ ਕਿਵੇਂ ਘਰਾਂ ਚੋ ਭਜਾ ਰਹੇ ਹਨ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …