Kejriwal ਨੇ ਕਿਹਾ ਮੈਨੂੰ ਵੀ ਇੰਦਰਾ ਗਾਂਧੀ ਵਾਂਗ ਮਰਵਾ ਦਿੱਤਾ ਜਾਵੇਗਾ | ਦੇਖੋ ਕਿਵੇਂ ?

੧੯੮੪ ਵਿੱਚ ਇੰਦਰਾ ਗਾਂਧੀ ਦੇ ਹੁਕਮ ਨਾਲ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਪਿੱਛੋਂ ਸਰਕਾਰ ਵਿਰੁੱਧ ਉੱਠੀ ਗੁੱਸੇ ਦੀ ਲਹਿਰ ਤੋਂ ਬਾਅਦ ਇੰਦਰਾ ਗਾਂਧੀ ਦੇ ਸਿੱਖ ਬਾਡੀਗਾਰਡਾਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਦੇ ਗੋਲੀਆਂਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ… 6 ਜਨਵਰੀ 2008 ਨੂੰ, ਅਕਾਲ ਤਖਤ ਨੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ‘ਸਿੱਖਾਂ ਦੇ ਸ਼ਹੀਦ’ ਐਲਾਨ ਕੀਤਾ, ਜਦਕਿ ਐਸਜੀਪੀਸੀ ਨੇ ਉਨ੍ਹਾਂ ਨੂੰ “ਸਿੱਖ ਰਾਸ਼ਟਰ ਦੇ ਸ਼ਹੀਦ” ਨਾਲ ਸੰਬੋਧਿਤ ਦਿੱਤਾ ।
ਪਰ ਹਾਲ ਹੀ ਵਿੱਚ ਕੇਜਰੀਵਾਲ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ ਨੂੰ ਸੁਣ ਕੇ ਤਹਾਨੂੰ ਹੈਰਾਨੀ ਜਰੂ੍ਰ ਹੋਵੇਗੀ .. ਕੇਜਰੀਵਾਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਮੈਨੂੰ ਵੀ ਇੰਦਰਾ ਗਾਂਧੀ ਵਾਂਗ ਮੇਰੇ ਬਾਡੀਗਾਰਡਾਂ ਕੋਲੋਂ ਮਰਵਾ ਦਿੱਤਾ ਜਾਵੇਗਾ .Image result for kejriwal. ਹੁਣ ਸਭ ਦੇ ਮਨ ਵਿੱਚ ਇਹ ਸਵਾਲ ਜਰੂਰ ਆਵੇਗਾ ਕਿ ਕੇਜਰੀਵਾਲ ਦੇ ਬਾਡੀਗਾਰਡ ਉਸ ਨੂੰ ਕਿਓਂ ਮਾਰਨਗੇ .. ਨਾਂ ਹੀ ਓਹ ਸਿੱਖ ਹਨ ਜੋ ਕੇਜਰੀਵਾਲ ਨੂੰ ਕਿਸੇ ਧਾਰਮਿਕ ਵੈਰ ਦੀ ਭਾਵਨਾ ਨਾਲ ਮਾਰਨਗੇ ਜਿਵੇਂ ਇੰਦਰਾ ਗਾਂਧੀ ਨੂੰ ਸਿੱਖ ਬਾਡੀਗਾਰਡਾਂ ਵੱਲੋਂ ਮਾਰਨ ਪਿੱਛੇ ਤਾਂ ਮੁੱਖ ਕਾਰਨ ਦਰਬਾਰ ਸਾਹਿਬ ਤੇ ਹੋਇਆ ਹਮਲਾ ਸੀ ..

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.