ਘਰ ‘ਚ ਜਦੋਂ ਤੁਹਾਡੇ ਵਿਆਹ ਦੀ ਗੱਲ ਚੱਲੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਤੁਹਾਡੇ ਲਈ ਲਵ ਮੈਰਿਜ ਵਧੀਆ ਹੈ ਕਿ ਅਰੇਂਜ ਮੈਰਿਜ ਵਧੀਆ ਹੈ? 25 ਸਾਲ ਦੀ ਉਮਰ ‘ਚ ਤੁਹਾਡੇ ਸਾਰੇ ਦੋਸਤਾਂ ਦਾ ਵਿਆਹ ਹੋ ਚੁੱਕਾ ਹੈ। ਜਿਨ੍ਹਾਂ ‘ਚ ਜ਼ਿਆਦਾਤਰ ਲਵ ਮੈਰਿਜ ਹੋਈ ਸੀ।
1 ਵਿਆਹ ਤੋਂ ਪਹਿਲਾਂ ਕੀ ਹੁੰਦਾ ਹੈ? ਲਵ ਮੈਰਿਜ ‘ਚ – ਲਵ ਮੈਰਿਜ ‘ਚ ਤੁਸੀਂ ਆਪਣੇ ਪਾਰਟਨਰ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹੁੰਦੇ ਹੋ। ਉਨ੍ਹਾਂ ਦੀ ਪਸੰਦ ਨਾ ਪਸੰਦ ਬਾਰੇ ਵੀ ਸਭ ਕੁਝ ਜਾਣਦੇ ਹੋ। ਇਨ੍ਹਾਂ ਸਭ ਚੀਜ਼ਾਂ ਲਈ ਲਵ ਮੈਰਿਜ ਵਧੀਆ ਹੁੰਦੀ ਹੈ।
2 ਅਰੇਂਜ ਮੈਰਿਜ ‘ਚ ਕੀ ਹੁੰਦਾ ਹੈ? ਵਿਆਹ ਤੋਂ ਪਹਿਲਾਂ- ਇਸ ‘ਚ ਸਭ ਕੁਝ ਸਰਪਰਾਈਜ਼ ਹੁੰਦਾ ਹੈ। ਇਸ ‘ਚ ਸਭ ਕੁਝ ਤੁਹਾਡੇ ਮਾਤਾ-ਪਿਤਾ ਦੇ ਭਰੋਸੇ ਹੁੰਦਾ ਹੈ। ਜਿਸ ‘ਚ ਸਿਰਫ ਤੁਹਾਡੇ ਰਾਇ ਹੀ ਪੁੱਛੀ ਜਾਂਦੀ ਹੈ। ਇਸ ‘ਚ ਇੱਕ ਫਾਇਦਾ ਇਹ ਹੈ ਕਿ ਤੁਸੀਂ ਕਦੇ ਵੀ ਨਾ ਬੋਲ ਸਕਦੇ ਹੋ।
3 ਪ੍ਰੇਮੀ ਜੋੜੇ ਕਿਸ ਤਰ੍ਹਾਂ ਲੈਂਦੇ ਹਨ ਵਿਆਹ ਕਰਨ ਦਾ ਫੈਸਲਾ- ਵਿਆਹ ਦਾ ਫੈਸਲਾ ਸਿਰਫ ਉਹ ਹੀ ਲੈਂਦੇ ਹਨ। ਜਿਨ੍ਹਾਂ ਨੇ ਜ਼ਿੰਦਗੀ ਇੱਕਠੇ ਬਿਤਾਉਣੀ ਹੁੰਦੀ ਹੈ। ਇਸ ‘ਚ ਕੋਈ ਤੀਜਾ ਵਿਅਕਤੀ ਨਹੀਂ ਆਉਦਾ। ਪਿਆਰ ਕਰਨ ਵਾਲੇ ਜੋੜੇ ਨੇ ਇੱਕ ਦੂਜੇ ਨਾਲ ਬਹੁਤ ਸਮਾਂ ਲੰਘਾਇਆ ਹੁੰਦਾ ਹੈ। ਜਿਸ ‘ਚ ਉਨ੍ਹਾਂ ਨੂੰ ਵਿਆਹ ਕਰਨ ਲਈ ਤੀਜੇ ਵਿਅਕਤੀ ਦੀ ਮਦਦ ਨਹੀਂ ਚਾਹੀਦੀ ਹੁੰਦੀ ਹੈ।
4 ਅਰੇਂਜ ਮੈਰਿਜ ਕਿਸ ਤਰ੍ਹਾਂ ਲਿਆ ਜਾਂਦਾ ਫੈਸਲਾ- ਇਸ ਪ੍ਰਕਾਰ ਦੇ ਵਿਆਹ ‘ਚ ਮਾਤਾ-ਪਿਤਾ ਜਾ ਕੋਈ ਵਿਚੋਲਾ ਜ਼ਰੂਰ ਹੁੰਦਾ ਹੈ। ਜੋ ਕਿ ਕੁੜੀ ਮੁੰਡੇ ਨੂੰ ਹਾ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਵਿਆਹ ਲਈ ਜਦੋਂ ਕੁੜੀ- ਮੁੰਡਾ ਨੂੰ ਮਿਲਿਆ ਜਾਂਦਾ ਹੈ ਤਾਂ ਉਹ ਮੁਸ਼ਕਿਲ ਨਾਲ ਹੀ ਇੱਕ ਦੂਜੇ ਨਾਲ ਗੱਲ ਕਰਦੇ ਹਨ। ਜਿਸ ਕਾਰਨ ਹੀ ਉਨ੍ਹਾਂ ਇੱਕ-ਦੂਜੇ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ
5 ਜੋੜੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਨ- ਲਵ ਮੈਰਿਜ ‘ਚ ਜੋੜਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੋਈ ਲੜਾਈ ਜਿੱਤ ੍ਰਈ ਹੈ। ਉਨ੍ਹਾਂ ਦਾ ਸਾਲਾਂ ਦਾ ਯਤਨ ਸਫਲ ਹੋ ਗਿਆ ਹੈ। ਉਹ ਲੋਕ ਜੋ ਉਨ੍ਹਾਂ ਦੇ ਵਿਆਹ ਦੇ ਖਿਲਾਫ਼ ਸਨ ਅੱਜ ਉਹ ਵਿਆਹ ‘ਚ ਸ਼ਾਮਲ ਹਨ।
6 ਅਰੇਂਜ ਮੈਰਿਜ ‘ਚ ਕਿਹੋ ਜਿਹਾ ਲੱਗਦਾ ਹੈ- ਇਸ ‘ਚ ਘਬਰਾਹਟ ਹੁੰਦੀ ਹੈ। ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਹੁੰਦਾ ਹੈ ਅਤੇ ਤੁਹਾਡੇ ਮਾਤਾ ਪਿਤਾ ਦੀ ਖੁਸ਼ੀ ਦੀ ਜ਼ਿੰਮੇਵਾਰੀ ਹੁੰਦੀ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …