Punjab ਦਾ ਅਜਿਹਾ ਗੁਰੂਦੁਆਰਾ ਸਾਹਿਬ ਜਿਸਦੀਆਂ ਕੰਧਾਂ ਵੀ ਹਵਾ ਚ’ ਝੂਲਦੀਆਂ ਹਨ ..

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰੂਦਵਾਰਾ ਤਰਨਤਾਰਨ ਸਾਹਿਬ (ਅੰਮ੍ਰਿਤਸਰ) ਵਿੱਚ ਮੌਜੂਦ ਗੁਰੂਦੁਆਰਾ ਸਾਹਿਬ ਬਾਰੇ ਜਿਸ ਦੀਆਂ ਕੰਧਾਂ ਵੀ ਝੂਲਦੀਆਂ ਹਨ, ਆਉ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ, ਇਸ ਗੁਰੂਦੁਆਰੇ ਦਾ ਨਾਮ ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ, ਠਠੀ ਖਾਰਾ ਹੈ , ਇਕ ਵਾਰ ਗੁਰੂ ਜੀ ਇਥੇ ਕਥਾ ਕਰ ਰਹੇ ਸਨ ਤਾਂ ਕੋਲੋਂ ਸ਼ਾਹੀ ਸੈਨਾ ਨਿਕਲ ਰਹੀ ਸੀ। ਜਿਸਦੇ ਝੂਲਦੇ ਹਾਥੀ ਦੇਖਣ ਸੰਗਤ ਉੱਠ ਪਈ ਤਾਂ ਗੁਰੂ ਸਾਹਿਬ ਨੇ ਕਿਹਾ, ਗੁਰੂ ਘਰ ਦੀਆਂ ਤਾਂ ਕੰਧਾਂ ਝੂਲਦੀਆਂ। Image result for jhulna mahalਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ ਜ਼ਿਲਾ ਤਰਨ ਤਾਰਨ ਦੇ ਪਿੰਡ ਠਠੀ ਖਾਰਾ ਵਿਚ ਸਥਿਤ ਹੈ। ਤਪ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਰਨ ਤਾਰਨ ਸਾਹਿਬ ਤੀਰਥ ਦੀ ਰਚਨਾ ਕੀਤੀ। ਉਸ ਵਕਤ ਗੁਰੂ ਸਾਹਿਬ ਦਿਨ ਵੇਲੇ ਤਰਨ ਤਾਰਨ ਸਾਹਿਬ ਗੁਰੂਦਵਾਰਾ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਰਾਤ ਨੂੰ ਇਸ ਅਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸਨ।Image result for jhulna mahal  ਇਸ ਅਸਥਾਨ ਤੇ ਗੁਰੂ ਸਾਹਿਬ ਨੇ ਸੱਤ ਸਾਲ ਸੱਤ ਮਹੀਨੇ ਸੱਤ ਦਿਨ ਤਪ ਕੀਤਾ ਜੋ ਵੀ ਗੁਰਮੁਖ ਪਿਆਰਾ ਝੂਲਣੇ ਮਹਿਲ ਦੀ ਯਾਤਰਾ ਦਰਸ਼ਨ ਕਰਨ ਆਉਦੇ ਹਨ। ਉਹਨਾ ਦੀ ਯਾਤਰਾ ਤਦ ਸਫਲ ਹੋਵੇਗੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਕਰੇਗਾ। ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿੰਖ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਅੱਜ ਦੇ ਆਧੁਨਿਕ ਯੁੱਗ ਚ ਇਤਿਹਾਸਕ ਜਾਣਕਾਰੀ ਘੱਟ ਹੀ ਰੱਖਦੇ ਹਨ ਉਨ੍ਹਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਜਰੂਰੀ ਹੈ ਕਿਉਂਕਿ ਜੇਕਰ ਸਾਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਨਹੀਂ ਤਾਂ ਅਸੀ ਅੱਗੇ ਨਹੀਂ ਵੱਧ ਸਕਦੇ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.