ਅਕਸਰ ਹੀ ਆਪਣੇ ਵਿਵਾਦਤ ਬਿਆਨਾਂ ਦਾ ਕਰਕੇ ਚਰਚਾ ਵਿੱਚ ਰਹਿਣ ਵਾਲੇ ਕਾਂਗਰਸੀ ਨੇਤਾ ਰਾਜਾ ਵੜ੍ਹਿੰਗ ਹੁਣ ਫਿਰ ਆਪਣੇ ਬਿਆਨ ਦਾ ਕਰਕੇ ਚਰਚਾ ਵਿੱਚ ਹੈ
, ਚੋਣ ਪ੍ਰਚਾਰ ਕਰ ਰਹੇ ਰਾਜਾ ਵੜ੍ਹਿੰਗ ਨੇ ਅਜਿਹਾ ਬਿਆਨ ਦਿੱਤਾ ਜਿਸਦੀ ਸ਼ੋਸ਼ਲ ਮੀਡੀਆ ਤੇ ਕਾਫੀ ਚਰਚਾ ਹੈ , ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੋਟਾਂ ਲਈ ਸੰਬੋਧਿਤ ਕਰ ਰਹੇ
ਰਾਜਾ ਵੜ੍ਹਿੰਗ ਖਾੜਕੂਵਾਦ ਵੇਲੇ ਦੇ ਸਮੇਂ ਬਾਰੇ ਜੋ ਕੁੱਝ ਕਹਿ ਗਏ ਉਸ ਦਾ ਸਿੱਖ ਸੰਗਤ ਵਿੱਚ ਕਾਫੀ ਰੋਸ ਹੈ ..