Sunny Deol ਦੁਆਲੇ ਹੋਏ ਸ਼ਿਵ ਸੈਨਿਕ | 48 ਘੰਟੇ ਦਾ ਦਿੱਤਾ Time

ਪੰਜਾਬ ਵਿੱਚ ਚੋਣਾਂ ਦਾ ਮਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ ਅਤੇ ਅਜਿਹੇ ਮਹੌਲ ਵਿੱਚ ਇੱਕ ਦੂਜੇ ਤੇ ਅਰੋਪ ਲੱਗਣੇ ਤਾਂ ਆਮ ਗੱਲ ਨੇ, ਬੀਤੇ ਦਿਨੀ ਭਾਜਪਾ ਦੇ ਗੁਰਦਾਸਪੁਰ ਤੋਂ ਊਮੀਦਵਾਰ ਸੰਨੀ ਦਿਓਲ ਨੇ ਇੱਕ ਰੋਡ ਸ਼ੋਅ ਕੀਤਾ ਸੀ,

ਜਿਸ ਟਰੱਕ ਤੇ ਚੜ੍ਹ ਕੇ ਸੰਨੀ ਦਿਓਲ ਨੇ ਰੋਡ ਸ਼ੋਅ ਕੀਤਾ ਉਸ ਤੇ ਹਿੰਦੂ ਭਗਵਾਨ ਸ਼ਿਵ ਦੀ ਤਸਵੀਰ ਲੱਗੀ ਹੋਈ ਸੀ , ਸੰਨੀ ਦਿਓਲ ੳਤੇ ਉਸਦੇ ਸਮਰਥਕ ਉਸ ਤਸਵੀਰ ਨੂੰ ਦੇਖੇ ਬਗੈਰ ਹੀ ਉਸ ਦੇ ਉਪਰ ਪੈਰ ਧਰ ਕੇ ਬੈਠੇ ਰਹੇ,
Image result for sunny deol
ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਸ਼ਿਵ ਸੈਨਾ ਪ੍ਰਧਾਨ ਇਸ਼ਾਂਤ ਸ਼ਰਮਾਂ ਨੇ ਆਪਣੇ ਸਮਰਥਕਾਂ ਨਾਲ ਸੰਨੀ ਦਿਓਲ ਖਿਲਾਫ ਜਲੰਧਰ ਵਿਖੇ ਸ਼ਕਾਇਤ ਦਰਜ ਕਰਵਾਈ ਤੇ ਸੰਨੀ ਦਿਓਲ ਨੂੰ 48 ਘੰਟਿਆਂ ਵਿੱਚ ਮੁਆਫੀ ਮੰਗਣ ਵਾਸਤੇ ਕਿਹਾ ..

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.