ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਲੋਕ ਭਿਆਨਕ ਜਲ ਸੰਕਟ ਨਾਲ ਜੂਝ ਰਹੇ ਹਨ। ਹੁਣ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੇ ਮੁੱਖ ਮੰਤਰੀ ਪਲਾਨੀਸਵਾਮੀ ਐਕਸ਼ਨ ਵਿੱਚ ਆ ਗਏ ਹਨ। ਸ਼ੁੱਕਰਵਾਰ ਉਨ੍ਹਾਂ ਕਿਹਾ ਕਿ ਵੇਲੋਰ ਦੇ ਜੋਲਾਰਪੇਟ ਤੋਂ ਰੇਲ ਜ਼ਰੀਏ ਇੱਕ ਕਰੋੜ ਲੀਟਰ ਪਾਣੀ ਚੇਨਈ ਭੇਜਿਆ ਜਾਏਗਾ। ਪਾਣੀ ਦੇ ਇੱਥੇ ਪਹੁੰਚਣ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤਕ ਇਸ ਤਰੀਕੇ ਨਾਲ ਇੱਥੇ ਪਾਣੀ ਪਹੁੰਚਾਇਆ ਜਾਏਗਾ ਤੇ ਇਸ ਲਈ 65 ਕਰੋੜ ਰੁਪਏ ਵਾਧੂ ਰੱਖੇ ਗਏ ਹਨ।
Check Also
ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ
ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …