ਅਪਾਹਿਜ ਵੀਰ 6 ਸਾਲਾਂ ਤੋਂ ਪੈਦਲ ਚੱਲ ਕੇ ਜਾ ਰਿਹਾ ਹੈ ਸ਼੍ਰੀ ਹੇਮਕੁੰਟ ਸਾਹਿਬ,ਦੇਖੋ ਵੀਡੀਓ..

ਆਹ ਵੇਖ ਕੇ ਅੱਖਾਂ ਹੰਝੂਆਂ ਨਾਲ ਭਰ ਜਾਣਗੀਆਂ, ਲੱਤਾਂ ਤੋਂ ਅਪਾਹਿਜ ਵਿਅਕਤੀ 6 ਸਾਲ ਤੋਂ ਪੈਦਲ ਜਾ ਰਿਹਾ ਸ਼੍ਰੀ ਹੇਮਕੁੰਟ ਸਾਹਿਬ…ਕਹਿੰਦੇ ਹਨ ਕਿ ਅਪਾਹਜ ਇਨਸਾਨ ਨਹੀ ਹੁੰਦਾ ਉਸ ਦੀ ਸੋਚ ਹੁੰਦੀ ਹੈ। ਇਸ ਨੂੰ ਸੱਚ ਕਰਦਾ ਇੱਕ ਇਨਸਾਨ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਛੇ ਸਾਲ ਤੋ ਜਾ ਰਿਹਾ ਹੈ। ਹਰਵਰਿੰਦਰ ਸਿੰਘ ਜੋ ਕਿ ਮੋਗੇ ਜਿਲ੍ਹੇ ਦੇ ਰਹਿਣ ਵਾਲਾ ਹੈ। ਜੋ ਕਿ ਅਪਾਹਜ ਹੋਣ ਦੇ ਬਾਵਜੂਦ ਵੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਜਾਦਾਂ ਹੈ |ਹਰਵਰਿੰਦਰ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਅੱਗੇ ਇਹ ਹੀ ਗੁਜ਼ਾਰਸ਼ੀ ਹੈ ਕਿ ਜਦੋਂ ਇੱਥੋਂ ਬੰਦਾ ਥੱਕਿਆ ਹੋਇਆ ਜਾਦਾਂ ਹੈ ਤਾਂ ਉਸ ਲਈ ਉੱਥੇ ਹੀ ਸੌਣ ਦਾ ਪ੍ਰੰਬਧਜਰੂਰ ਹੋਣਾ ਚਾਹੀਦਾ ਹੈ | ਗੋਬਿੰਦਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ 6 ਕਿਲੋਮੀਟਰ ਦੇ ਪੱਥਰਾਂ ਅਤੇ ਬਰਫ ਵਾਲੇ ਰਸਤੇ ਨੂੰ ਬਰਫ ਕੱਟ ਕੇ ਸਾਫ ਕਰਨ ਲਈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਸਥਾਨ ਦੀ ਖੋਜ ਕਰਨ ਵਾਲੇ ਹੌਲਦਾਰ ਬਾਬਾ ਮੋਦਨ ਸਿੰਘ ਦੀ ਕੋਰ 418 ਇੰਜੀਨੀਅਰ ਦੇ 15 ਜਵਾਨ ਹੌਲਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਤੇ 5 ਸਿੱਖ ਰੈਜਮੈਂਟ ਰੁਦ੍ਰਪਰਿਆਗ ਦੇ 40 ਜਵਾਨ ਲੱਗੇ ਹੋਏ ਹਨ ਜਿਨ੍ਹਾਂ ਦੇ ਨਾਲ ਰਸਤਾ ਦੱਸਣ ਅਤੇ ਜਵਾਨਾਂ ਦੇ ਲੰਗਰ ਅਤੇ ਹੋਰ ਰਹਿਣ ਸਹਿਣ ਦਾ ਪ੍ਰਬੰਧ ਕਰਨ ਲਈ ਟਰੱਸਟ ਦੇ ਸੇਵਾਦਾਰ ਵੀ ਨਾਲ ਹਨ। ਸਰਕਾਰੀ ਤੌਰ ’ਤੇ ਹੋਣ ਵਾਲੇ ਕੰਮਾਂ ਲਈ ਵੀ ਸਥਾਨਕ ਸਰਕਾਰ Related imageਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਪੈਦਲ ਯਾਤਰਾ ਵਾਲੇ ਰਸਤਿਆਂ ਵਿਚ ਦੋ ਪੁਲ, ਇਕ ਗੋਬਿੰਦਘਾਟ ਅਤੇ ਦੂਜਾ ਭੰਡਾਰ ਪਿੰਡ ਵਿਖੇ ਬਣਾ ਕੇ ਤਿਆਰ ਕਰ ਦਿੱਤੇ ਗਏ ਹਨ। ਰਸਤੇ ਵਿਚ ਜੋ ਵੀ ਲੱਕੜ ਦੇ ਪੁਲ ਆਉਂਦੇ ਹਨ ਉਨ੍ਹਾਂ ਦੀ ਥਾਂ ‘ਤੇ ਨਵੇਂ ਪੱਕੇ ਲੋਹੇ ਵਾਲੇ ਪੁੱਲ ਲਗਾ ਦਿੱਤੇ ਗਏ ਹਨ। ਗੋਬਿੰਦਘਾਟ ਤੋਂ 3 ਕਿਲੋਮੀਟਰ ਉਪਰ ਤੱਕ ਪੱਕੀ ਸੜਕ ਅਤੇ Image result for hemkunt sahibਵੱਡੇ ਪੁੱਲ ਦਾ ਕੰਮ ਜਾਰੀ ਹੈ ਅਤੇ ਕੁਝ ਸਮੇਂ ਤੱਕ ਗੱਡੀਆਂ ਦੇ ਜਾਣ ਦਾ ਪ੍ਰੰਬਧ ਵੀ ਹੋ ਜਾਵੇਗਾ। ਯਾਤਰੂਆਂ ਦੀ ਸਹੂਲਤ ਲਈ ਨਵੀਆਂ ਇਮਾਰਤਾਂ, ਲੰਗਰ ਹਾਲ, ਰਸੋਈ ਅਤੇ ਵੱਡੀ ਗਿਣਤੀ ਵਿਚ ਪਖਾਨਿਆਂ ਆਦਿ ਦਾ ਨਿਰਮਾਣ ਕੀਤਾ ਗਿਆ ਹੈ। ਗੋਬਿੰਦਘਾਟ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੀ ਹੁਣ ਨਵਾਂ ਤਿਆਰ ਕਰਕੇ ਇਕ ਵੱਖਰੀ ਦਿੱਖ ਦਿੱਤੀ ਗਈ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.