ਇਸ ਕਰਕੇ ਰੰਗ ਵਿਚ ਪਿਆ ਭੰਗ, ਆਹ ਹੈ Shiv Sena ਦਾ ਪ੍ਰਧਾਨ..!

ਘੱਲੂਘਾਰੇ ਦਿਹਾੜੇ ਮੌਕੇ ਜਲੰਧਰ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦ ਅਚਾਨਕ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸੜਕ ਤੇ ਉਤਰ ਕੇ ਰੈਫਰੈਂਡਮ 2020 ਦੇ ਪੋਸਟਰ ਸਾੜਦੇ ਹੋਏ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਉਧਰ ਦੂਸਰੇ ਪਾਸੇ ਜਦ ਇਸ ਗੱਲ ਦਾ ਸਿੱਖਾਂ ਨੂੰ ਪਤਾ ਲੱਗਾ ਤੇ ਉਹ ਵੀ ਇਸ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਉਤਰੇ। ਜਿਥੇ ਕਿ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ।Image result for jalandhar fight between sikh and hindus ਭਾਵੇਂ ਕਿ ਪੁਲਿਸ ਵਲੋਂ ਇਸ ਝੜਪ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਫਿਰ ਵੀ ਝੜਪ ਵਿਚ ਇੱਕ ਸ਼ਿਵ ਸੈਨਾ ਲੀਡਰ ਦੇ ਇੱਕ ਸਿੰਘ ਨੇ ਥੱਪੜ ਮਾਰ ਦਿੱਤਾ। ਦੱਸ ਦਈਏ ਕਿ ਇਸ ਝੜਪ ਵਿਚ ਸ਼ਿਵ ਸੈਨਾ ਪ੍ਰਧਾਨ ਦਾ ਨਾਮ ਰੋਹਿਤ ਜੋਸ਼ੀ ਦੱਸਿਆ ਜਾ ਰਿਹਾ ਹੈ ਤੇ ਇਸ ਵਲੋਂ ਆਪਣੀ ਫੇਸਬੁੱਕ ਪ੍ਰੋਈਫੈਲ ਤੇ ਰੈਫਰੰਡਮ 2020 ਵੀ ਖਿਲਾਫ ਪੋਸਟਾਂ ਪਾਈਆਂ ਗਈਆਂ ਹਨ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.