ਇਸ Video ਨੇ ਦਿਖਾ ਦਿੱਤਾ ਸਾਰਾ ਸੱਚ! ਤੁਸੀਂ ਆਪ ਦੇਖ ਲਵੋ Sikh ਦਾ ਕਸੂਰ ਜਾਂ ?

ਦਿੱਲੀ ਦੇ ਮੁਖ਼ਰਜੀ ਨਗਰ ‘ਚ ਪੁਲਿਸ ਵੱਲੋਂ ਸਿੱਖ ਡਰਾਈਵਰ ਦੀ ਕੁੱਟਮਾਰ ਨੂੰ ਲੈ ਕੇ ਸੋਸ਼ਲ ਮੀਡੀਆ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸਿੱਖ ਡਰਾਈਵਰ ਦੇ ਪੱਖ ਚ ਨਿੱਤਰੇ ਹਨ ਉੱਥੇ ਹੀ ਕੁੱਝ ਕੁ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਗ਼ਲਤੀ ਸਿੱਖ ਡਰਾਈਵਰ ਦੀ ਸੀ, ਸੋਸ਼ਲ ਮੀਡੀਆ ਚ ਉੱਪਰਲੀ ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਕਿਸੇ ਹਰਤਿੰਦਰ ਸਿੰਘ ਨਾਂ ਦੇ ਸ਼ਖ਼ਸ ਦੀ ਦੱਸੀ ਜਾ ਰਹੀ ਹੈ ਜੋ ਸਿੱਖ ਦੇ ਕਿਰਪਾਨ ਕੱਢਣ ਦਾ ਵਿਰੋਧ ਕਰ ਰਿਹਾ ਹੈ .. ਪਰ ਤਹਾਨੂੰ ਦੱਸ ਦਈਏ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਇਹ ਵਿਡੀਓ ਬਹੁਤ ਨੇੜੇ ਤੋਂ ਬਣਾਈ ਹੋਈ ਹੈ…Image result for ਦਿੱਲੀ ਸਿੱਖ ਕੇਸ ਇਸ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਸਿੱਖ ਨੇ ਗਤਰੇ ਵਾਲੀ ਕਿਰਪਾਨ ਕੱਢੀ ਜਾਂ ਨਹੀਂ .. ਉਸਦੇ ਹੱਥ ਵਿੱਚ ਜੋ ਵੀ ਆਇਆ ਉਸੇ ਨੂੰ ਸਸ਼ਤਰ ਦੇ ਤੌਰ ਤੇ ਵਰਤਿਆ ..

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.