ਖਾਲਸਾ ਜੀ ਆ ਵੀਰ ਭਾਈ ਲਾਲ ਸਿੰਘ ਜੋ ਅੰਮ੍ਰਿਤਸਰ ਤੋਂ ਨੇ ਆਪਣੇ ਚਾਰ ਬੱਚਿਆਂ ਨੂੰ ਨਾਲ ਲੈਕੇ ਨੰਗੇ ਪੈਰੀ ਜੂਨ ਦੇ ਮਹੀਨੇ ਦੀ ਅੱਤ ਦੀ ਗਰਮੀ ਵਿਚ ਪੈਦਲ ਯਾਤਰਾ ਕਰ ਰਹੇ ਨੇ ਜਦੋਂ ਇਹਨਾ ਨਾਲ ਗੱਲ ਕੀਤੀ ਤੇ ਅੱਖਾਂ ਭਰ ਜਾਂਦੀਆਂ ਹਨ ਕੇ ਕੋਈ ਗੁਰੂ ਨਾਲ ਏਨਾ ਪਿਆਰ ਸ਼ਾਰਦਾ ਰੱਖ ਸਕਦਾ ਆ ਵੀਰ ਖੁਦ ਰਿਕਸ਼ਾ ਚਲਾਉਦਾ ਹੈ 40ਹਜਾਰ ਇਕੱਠਾ ਕਰਕੇ ਆਪਣੀ ਕਿਰਤ ਕਮਾਈ ਚੋਂ ਤੇ ਯਾਤਰਾ ਲਈ ਜਾਂਦੇ ਨੇ ਬਿਨਾਂ ਕਿਸੇ ਸਵਾਰਥ ਦੇ ਲਾਲਚ ਦੇ ਏ ਏਨਾ ਦੀ 5 ਵੀਂ ਯਾਤਰਾ ਹੈ ਕਿ ਸ਼ਰਧਾ ਤੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਕੇ ਸਪੂਰਨ ਕਰਦੇ ਹਾਂ.. ਲਾਲ ਸਿੰਘ ਵਲੋਂ ਪੂਰੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖ਼ਤ ਸ੍ਰੀ ਹਜੂਰ ਸਾਹਿਬ ਤੱਕ ਪੈਦਲ ਯਾਤਰਾ । ਭਾਈ ਲਾਲ ਸਿੰਘ ਪੈਦਲ ਯਾਤਰਾ ਕਰਨ ਵਾਲੇ ਵੀਰ ਦਾ ਨੰਬਰ 9529069568
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …