ਇਹ ਡਾਕਟਰ ਕਰਨਗੇ ਫਤਿਹਵੀਰ ਦਾ ਇਲਾਜ,ਡਾਕਟਰ ਸਾਹਿਬਾ ਨੇ ਦੱਸਿਆ ਫਤਿਹਵੀਰ ਦੀ ਸਿਹਤ ਬਾਰੇ..!

ਸਭ ਤੋਂ ਵੱਡੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰ ਤੋਂ ਆ ਰਹੀ ਹੈ ਜਿੱਥੇ ਮਹਿਜ 2 ਸਾਲ ਮਾਸੂਮ ਬੱਚ ਬੋਰਵੈਲ ਦੇ ਵਿਚ ਫਸਿਆ ਹੋਇਆ ਹੈ ਤੇ ਮਾਸੂਮ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਹਾਲਾਂਕਿ 90 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਫਤਹਿਵੀਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਜਿਸ ਕਰਕੇ ਬੋਰਵੈੱਲ ਵਿਚ ਮਾਸੂਮ ਜਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਿਹਾ ਹੈ | ਜੇਕਰ ਗੱਲ ਕੀਤੀ ਜਾਵੇ ਫਤਹਿਵੀਰ ਦੀ ਸਿਹਤ ਬਾਰੇ ਤਾਂ ਲੁਧਿਆਣਾ ਦੇ DMC ਹਸਪਤਾਲ ਦੀ ਤਾਂ ਕਿਹਾ ਜਾ ਰਿਹਾ ਹੈ ਕਿ ਬੋਰਵੈੱਲ ਵਿਚੋਂ ਬਾਹਰ ਕੱਢਣ ਤੋਂ ਤੁਰੰਤ ਬਾਅਦ ਫਤਹਿਵੀਰ ਨੂੰ ਲੁਧਿਆਣਾ ਦੇ DMC ਹਸਪਤਾਲ ਵਿਚ ਲਿਜਾਇਆ ਜਾਵੇਗਾ ਤੇ ਡਾਕਟਰਾਂ ਨਾਲ ਗੱਲ-ਬਾਤ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਫਤਹਿਵੀਰ ਨੂੰ ਹੁਣ ਰੱਬ ਦੀ ਬਚਾ ਸਕਦਾ ਹੈ ਕਿਉਂਕਿ ਜਿਆਦਾ ਸਮੇਂ ਤੋਂ ਕੁੱਝ ਖਾਦਾ-ਪੀਤਾ ਨਾ ਹੋਣ ਕਰਕੇ ਉਸਦੇ ਗੁਰਦੇ ਫੇਲ ਹੋ ਸਕਦੇ ਹਨ ਜਿਸ ਕਰਕੇ ਉਸਦੇ ਦਿਮਾਗ ਨੂੰ ਖੂਨ ਦੀ ਸਪਲਾਈ ਘੱਟ ਸਕਦੀ ਹੈ ਉਸਦਾ ਸ਼ੂਗਰ ਲੈਵਲ ਬਹੁਤ ਡਾਊਨ ਹੋ ਸਕਦਾ ਹੈ ਜਿਸ ਕਰਕੇ ਫਤਹਿ ਦੀ ਮੌਤ ਵੀ ਸਕਦੀ ਹੈ | ਡਾਕਟਰਾਂ ਦਾ ਕਹਿਣਾ ਹੈ ਕਿ ਇਨਸਾਨ ਭੋਜਨ ਤੋਂ ਬਿਨ੍ਹਾਂ 3 ਹਫ਼ਤੇ ਰਹਿ ਸਕਦਾ ਤੇ ਪਾਣੀ ਤੋਂ ਬਿਨ੍ਹਾਂ 4 ਦਿਨ ਰਹਿ ਸਕਦਾ ਹੈ ਜਿਸ ਕਰਕੇ ਫਤਹਿ ਨੂੰ 4 ਦਿਨ ਤੋਂ ਵੀ ਜਿਆਦਾ ਸਮਾਂ ਹੋ ਚੁੱਕਿਆ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਫਤਹਿਵੀਰ ਜੇਕਰ ਬਚਦਾ ਹੈ ਤਾਂ ਉਹ ਇੱਕ ਰੱਬ ਦਾ ਕਰਿਸ਼ਮਾਂ ਵੀ ਹੋਵੇਗਾ ਨਹੀਂ ਤਾਂ ਫਤਹਿਵੀਰ ਦੀ ਜਾਨ ਨੂੰ ਹਰ ਪਲ ਖਤਰਾ ਹੈ | ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਕੌਰ ਮੀਡੀਆ ਪੇਜ ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.