ਕਮਾਲ ਕਰੀ ਜਾਂਦਾ.. ਦੇਖੋ ਮੁੰਡਾ ‘ਗੋ’ ਫੜਦਾ | Live Lizard Rescues Punjab

ਸਿਅਣਿਆਂ ਦਾ ਕਥਨ ਹੈ ਕਿ ਦੋ ਦਿਨ ਜ਼ਿੰਦਗੀ ਘੱਟ ਜੀਓ ਪਰ ਜੀਓ ਅਣਖ਼ ਦੇ ਨਾਲ, ਦੋ ਪੈਰ ਘੱਟ ਤੁਰ ਲਓ ਪਰ ਤੁਰੋ ਮਟਕ ਦੇ ਨਾਲ ਤੇ ਜ਼ਿੰਦਾ ਦਿੱਲੀ ਦਾ ਨਾਂ ਹੀ ਜ਼ਿੰਦਗੀ ਹੈ। ਸੰਸਾਰ ਵਿੱਚ ਕੁੱਝ ਲੋਕ ਉਹ ਆਉਂਦੇ ਨੇ ਕ੍ਰਾਂਤੀ-ਕਾਰੀ ਹੁੰਦੇ ਹਨ, ਤੇ ਲੋਕਾਂ ਲਈ ਆਪਾ ਵਾਰ ਕੇ ਜ਼ਮਾਨੇ ਦੀ ਰੂਪ ਰੇਖਾ ਹੀ ਬਦਲ ਜਾਂਦੇ ਹਨ ਪਰ ਕੁੱਝ ਅਜੇਹੇ ਬੁਜ਼ਦਿੱਲ ਵੀ ਆਉਂਦੇ ਨੇ ਜੋ ਕਰਾਮਾਤਾਂ ਦਾ ਸਹਾਰਾ ਲੈ ਕੇ ਲੋਕਾਂ ਵਿੱਚ ਬੁਜ਼ਦਿਲੀਆਂ ਵਰਗੀ ਲਾਹਨਤਾਂ ਪੈਦਾ ਕਰਕੇ ਚੱਲਦੇ ਬਣਦੇ ਹਨ। ਏਦਾਂ ਦੇ ਮਨੁੱਖ ਨੂੰ ਸੁੱਕਿਆ ਹੋਇਆ ਰੁੱਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਨਾ ਤੇ ਇਸ ਤੋਂ ਕੋਈ ਛਾਂ ਮਿਲਣੀ ਹੈ ਤੇ ਨਾ ਹੀ ਕਿਸੇ ਫ਼ਲ਼ ਦੀ ਕੋਈ ਆਸ ਹੈ। ਸੁੱਕਿਆ ਹੋਇਆ ਰੁੱਖ ਸਭ ਤੋਂ ਪਹਿਲਾਂ ਅੱਗ ਦੀ ਭੇਟ ਚੜ੍ਹਦਾ ਹੈ। ਗੁਰੂ ਅਮਰਦਾਸ ਜੀ ਦਾ ਵਾਕ ਹੈ –
ਮਨਮੁਖ ਊਭੇ ਸੁਕਿ ਗਏ, ਨਾ ਫਲੁ ਤਿੰਨਾ ਛਾਉ।। ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ।। ਕਟੀਅਹਿ ਤੈ ਨਿਤ ਜਾਲੀਅਹਿ, ਓਨ੍ਹ੍ਹਾ ਸਬਦੁ ਨ ਨਾਉ।। ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ। ਜ਼ਹਿਰ ਉਗਲਣ ਲਈ ਟੋਹਲਦੇ ਰਹਿਣ ਨਿੱਤ ਨਵਾਂ ਬਹਾਨਾ। ਕਦੇ ਧਰਮਾਂ ਦਾ ਬਣਾ ਕੇ ਮੁੱਦਾ, ਕਦੇ ਜਾਤਾਂ-ਪਾਤਾਂ ਉੱਤੇ ਖਿੱਚਣ ਨਿਸ਼ਾਨਾ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ। ਮਹਿਫੂਜ਼ ਸੀ ਇੱਕ ਦਰ ਰੱਬ ਦਾ, ਅਮਨ-ਸ਼ਾਂਤੀ ਸੀ ਜਿੱਥੋਂ ਹਰ ਕੋਈ ਰਹਿੰਦਾ ਲੱਭਦਾ, ਡਰ-ਭੈਅ ਦੀ ਵਾਸ਼ਨਾਂ ਹੁਣ ਸ਼ਾਮ-ਸਵੇਰ ਉੱਥੋਂ ਆਉਂਦੀ ਰਹਿੰਦੀ, ਕਿਉਂਕਿ ਧਰਮਾਂ ਦੇ ਹਾਕਮ ਹੀ ਰੂਪ ਬਦਲ ਗਏ ਵਾਂਗ ਸ਼ੈਤਾਨਾਂ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ। ਕੋਈ ਪ੍ਰਧਾਨਗੀ ਪਿੱਛੇ ਲੜਦਾ ਫਿਰਦਾ,
ਤੇ ਕੋਈ ਗ਼ੋਲਕਾਂ ਦੀ ਹੱਥ ਸਫ਼ਾਈ ਕਰਦਾ ਫਿਰਦਾ, ਰੱਬ ਦਾ ਨਾਂਅ ਵੱਸਦਾ ਇਨ੍ਹਾਂ ਦੇ ਮਨਾਂ-ਤਨਾਂ ‘ਚ ਨਾ, ਬੱਸ ਐਵੇਂ ਹੀ ਲੋਕਾਂ-ਲੱਜੀ ਕਰੀ ਜਾਣ ਇਹ ਰੱਬ ਦਾ ਸ਼ੁਕਰਾਨਾ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ।
ਰੱਬ ਦੀ ਆੜ ‘ਚ ਕਰਦਾ ਅੱਜ ਹਰ ਕੋਈ ਆਪਣੋ-ਆਪਣਾ ਗੋਰਖ਼-ਧੰਦਾ, ਖੌਫ਼ ਨਾ ਭੋਰਾ ਮੌਤ ਦਾ ਬੱਸ ਡਰਦਾ ਅੱਜ ਬੰਦੇਂ ਤੋਂ ਬੰਦਾ, ਸੱਚ ਵਿੱਚਾਰੇ ਦੀ ਕਿਧਰੇ ਕਦਰ ਨਾ ਪੈਂਦੀ, ਝੂਠ ਦੇ ਰਸਤੇ ਚੱਲਦਾ ਪਿਆ ਇਹ ਚੰਦਰਾ ਜਮਾਨਾ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ।Image result for lizard punjabi
ਨਫ਼ਰਤਾ ਨਾਲ ਅੱਜਕਲ੍ਹ ਸਭਨਾਂ ਦੇ ਦਿਲ ਭਰੇ ਹੋਏ ਨੇ, ਰਿਸ਼ਤੇ ਖ਼ੂਨ ਵਾਲੇ ਹੀ ਇੱਕ-ਦੂਜੇ ਤੋਂ ਡਰੇ ਹੋਏ ਨੇ, ਯਕੀਨ ਰਹਿ ਗਿਆ ਨਾ ਕਿਸੇ ‘ਤੇ, ਹੁਣ ਆਪਣਾ ਵੀ ਦਿਸੇ ਬੇਗ਼ਾਨਾ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ।
ਅੱਜ ਹਰ ਪਿੰਡ-ਸ਼ਹਿਰ ‘ਚ ਅਲੱਗ-ਅਲੱਗ ਧਰਮ-ਸਥਾਨ ਬਣੀਂ ਜਾਂਦੇ, ਵੇਖੋ-ਵੇਖੀ ਹਰ ਕੋਈ ਇੱਕ-ਦੂਜੇ ਤੋਂ ਵਧਕੇ ਇੱਟ ‘ਤੇ ਇੱਟ ਚਿਣੀਂ ਜਾਂਦੇ, ਰਾਕੇਸ਼ ਮਿਲਣਾ ਹੋਵੇ ਸੱਚੇ ਦਿਲੋਂ ਉਸ ਰੱਬ ਨੂੰ ਤਾਂ ਉਹ ਵੀ ਮਿਲ ਜਾਂਦਾ ਵਿੱਚ ਕੁੱਲੀ ਦੇ,ਭਾਵੇਂ ਜਿੰਨੇ ਮਰਜੀ ਬਣਾਹ ਲਈਏ ਉੱਚੇ ਤੋਂ ਅਸਮਾਨਾਂ, ਇਨਸਾਨੀਅਤ ਰਹਿ ਗਈ ਨਾ ਅੱਜ ਦੇ ਵਿੱਚ ਇਨਸਾਨਾਂ।

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.