ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ ਕਹਾਂਗੇ। ਜਨਮ ਅਤੇ ਮਰਨ ਕੁਦਰਤ ਦਾ ਨਿਯਮ ਹੈ।  ਇਹ ਤਾ ਵਿਸ਼ਨੂਪੁਰਾਨ ਵਰਗੇ ਗ੍ਰੰਥਾਂ ਵਿਚ ਵੀ ਲਿਖਿਆ ਹੋਇਆ ਜੋ ਜਨਮ ਲਿਆ ਹੈ ਉਹ ਇਕ ਦਿਨ ਮਰੇਗਾ ਜਰੂਰ।

ਅਜਿਹਾ ਵੀ ਮੰਨਿਆ ਜਾਂਦਾ ਹੈ ਆਤਮਾ ਅਮਰ ਰਹਿੰਦੀ ਹੈ ਉਹ ਕਦੇ ਨਹੀਂ ਮਰਦੀ। ਪਰ ਉਸ ਆਤਮਾ ਦੁਆਰਾ ਸਰੀਰ ਛੱਡ ਜਾਣ ਦੇ ਬਾਅਦ ਧਾਰਮਿਕ ਰੂਪ ਤੋਂ ਕੁਝ ਸੰਸਕਾਰ ਕਰਨਾ ਬੇਹੱਦ ਜਰੂਰੀ ਹੈ , ਉਹ ਇਕ ਸਰੀਰ ਨੂੰ ਛੱਡ ਕੇ ਕਿਸੇ ਦੂਜੇ ਸਰੀਰ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਫਿਰ ਚਾਹੇ ਉਹ ਸਰੀਰ ਇਨਸਾਨ ਦਾ ਹੋਵੇ ਜਾ ਜਾਨਵਰ ਦਾ।
ਮਰਨ ਦੇ ਬਾਅਦ ਕਿਉਂ ਹੁੰਦੀ ਹੈ ਸੰਸਕਾਰ ਕਰਨ ਦੀ ਜਲਦੀ
ਹਿੰਦੂ ਧਰਮ ਗ੍ਰੰਥ ਵਿੱਚ ਲਿਖਿਆ ਗਿਆ ਹੈ ਕਿ ਜਦ ਤੱਕ ਪਿੰਡ ਜਾ ਮੁਹੱਲੇ ਵਿਚ ਕਿਸੇ ਦੀ ਲਾਸ਼ ਪਈ ਹੁੰਦੀ ਹੈ ਉਦੋਂ ਤੱਕ ਘਰਾਂ ਵਿਚ ਪੂਜਾ ਨਹੀਂ ਹੁੰਦੀ ,ਚੁੱਲ੍ਹਾ ਵੀ ਨਹੀਂ ਚਲਦਾ ਹੈ। ਤੁਸੀਂ ਲੋਕਾਂ ਨੂੰ ਸ਼ਾਇਦ ਪਤਾ ਹੈ ਜਾ ਨਹੀਂ ਪ੍ਰੰਤੂ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਥੋਂ ਤੱਕ ਕਿ ਲਾਸ਼ ਰਹਿਣ ਤੱਕ ਵਿਅਕਤੀ ਇਸ਼ਨਾਨ ਵੀ ਨਹੀਂ ਕਰ ਸਕਦਾ ।

ਇਹੀ ਕਾਰਨ ਹੈ ਕਿ ਲੋਕ ਜਲਦੀ ਨਾਲ ਅੰਤਿਮ ਸੰਸਕਾਰ ਕਰਨ ਦੇ ਲਈ ਰਹਿੰਦੇ ਹਨ। ਇਸਦੇ ਬਿਨਾ ਜਦੋ ਤੱਕ ਅੰਤਿਮ ਸੰਸਕਾਰ ਨਹੀਂ ਹੁੰਦਾ ਲੋਕ ਮ੍ਰਿਤਕ ਸਰੀਰ ਦੀ ਦੇਖਭਾਲ ਕਰਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਜਾਨਵਰ ਡੈਡ ਸਰੀਰ ਨੂੰ ਛੂਹ ਲਵੇ ਤਾ ਉਸਦੀ ਦੁਰਗਤੀ ਹੁੰਦੀ ਹੈ ਅਤੇ ਮਰਨ ਦੇ ਬਾਅਦ ਉਸਦੀ ਆਤਮਾ ਨੂੰ ਚੈਨ ਨਹੀਂ ਮਿਲਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਭਟਕਦੀ ਰਹਿੰਦੀ ਹੈ।

About admin

Check Also

ਠੰਡਾ ਪੀਣ ਦੇ ਸ਼ੋਕੀਨਾਂ ਲਈ ਬੁਰੀ ਖਬਰ .. ਸਭ ਨਾਲ ਸ਼ੇਅਰ ਕਰ ਦਿਓ

ਗਰਮੀਆਂ ਵਿੱਚ ਸ਼ਰਬਤ ਤੇ ਸਾਫ਼ਟ ਡਰਿੰਕ ਦਾ ਸੇਵਨ ਕਾਫ਼ੀ ਵਧ ਜਾਂਦਾ ਹੈ। ਜੇਕਰ ਤੁਸੀਂ ਅਜਿਹਾ …

Leave a Reply

Your email address will not be published.