ਖੁਦਾਈ ਦਾ ਕੰਮ ਉਲਝਣ ਤੋਂ ਬਾਅਦ ਫਤਹਿ ਨੂੰ ਬਚਾਉਣ ਪਹੁੰਚੀ ਫੌਜ ਤੇ ਇਹਨਾਂ ਸੈਂਸਰਾਂ ਰਾਹੀਂ ਫਤਹਿ ਤੱਕ ਪਹੁੰਚ ਕਰੇਗੀ ਫੌਜ..!

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰ ਤੋਂ ਆ ਰਹੀ ਹੈ ਜਿੱਥੇ ਮਹਿਜ 2 ਸਾਲ ਮਾਸੂਮ ਬੱਚ ਬੋਰਵੈਲ ਦੇ ਵਿਚ ਫਸਿਆ ਹੋਇਆ ਹੈ ਤੇ ਮਾਸੂਮ ਵੀ ਬਚਾਉਣ ਦੇ ਲਈ ਲਗਾਤਾਰ ਯਤਨ ਕਿਤੇ ਜਾ ਰਹੇ ਹਨ ਹਾਲਾਂਕਿ 90 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਫਤਹਿਵੀਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਜਿਸ ਕਰਕੇ ਬੋਰਵੈੱਲ ਵਿਚ ਮਾਸੂਮ ਜਿੰਦਗੀ ਅਤੇ ਮੌਤ ਦੀ ਜੰਗ ਲੜ੍ਹ ਰਿਹਾ ਹੈ | ਕੁੱਝ ਸਮਾਂ ਪਹਿਲਾਂ ਲੋਕਾਂ ਵੱਲੋਂ ਪ੍ਰਸ਼ਾਸ਼ਨ ਤੇ ਸਵਾਲ ਚੁੱਕੇ ਗਏ ਸਨ ਕਿ ਸਰਕਾਰਾਂ ਦੇ ਕਾਰਨ ਬੱਚਾ ਬਾਹਰ ਨਹੀਂ ਨਿਕਲ ਪਾ ਰਿਹਾ ਤੇ ਅਜੇ ਤੱਕ ਵੀ ਕੈਪਟਨ ਸਰਕਾਰ ਨੇ ਪਰਿਵਾਰ ਦੀ ਕੋਈ ਨਹੀਂ ਲਈ ਜਿਸ ਕਰਕੇ ਲੋਕਾਂ ਦਾ ਪਾਰਾ ਹਾਈ ਹੋ ਗਿਆ ਤੇ ਲੋਕਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਸੀ ਤੇ NDRF ਦੇ ਵੱਲੋਂ ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ | ਹੁਣ ਫੌਜ ਨੂੰ ਇਹ ਕੰਮ ਸੌੰਪ ਦਿੱਤਾ ਗਿਆ ਹੈ ਤੇ ਮੌਕੇ ਤੇ ਫੌਜ ਫਤਹਿਵੀਰ ਨੂੰ ਬਚਾਉਣ ਦੇ ਲਈ ਪਹੁੰਚ ਚੁੱਕੀ ਹੈ ਤੇ ਫਤਹਿ ਨੂੰ ਟ੍ਰੈਕ ਕਰਨ ਵਾਲਾ body detect ਸੈਂਸਰ ਲਗਾ ਦਿੱਤਾ ਗਿਆ ਹੈ ਜਿਸ ਨਾਲ ਮਾਸੂਮ ਦੀ ਦਿਸ਼ਾ ਪਤਾ ਕੀਤੀ ਜਾ ਸਕਦੀ ਹੈ ਤੇ ਫੌਜ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਉਮੀਦ ਹੈ ਕਿ ਜਲਦ ਤੋਂ ਜਲਦ ਫਤਹਿ ਨੂੰ ਫੌਜ ਵੱਲੋਂ ਬਾਹਰ ਕੱਢਿਆ ਜਾਵੇਗਾ | ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਕੌਰ ਮੀਡੀਆ ਪੇਜ ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.