ਗੁਰਦੁਆਰਾ ਸਾਹਿਬ ਜਾਣ ਲੱਗੇ ਇਹ 4 ਗੱਲਾਂ ਰੱਖੋ ਯਾਦ..!

ਗੁਰਦੁਆਰਾ ਸਾਹਿਬ ਜਾਣ ਲੱਗੇ ਇਹ 4 ਗੱਲਾਂ ਰੱਖੋ ਯਾਦ ਗੁਰਮਤ ਬਾਰੇ ਜਿਤਨੇ ਵੀ ਸਵਾਲ ਹਨ ਉਨ੍ਹਾਂ ਵਿੱਚੋਂ ਇਕ ਸਵਾਲ ਬਹੁਤ ਵਾਰੀ ਪੁਛਿਆ ਜਾਂਦਾ ਹੈ ਕਿ ਮੱਥਾ ਟੇਕਣ ਦਾ ਕੀ ਮਕਸਦ ਹੈ? ਗੁਰਦੁਆਰੇ ਮੱਥਾ ਟੇਕਣ ਤੋਂ ਇਲਾਵਾ ਸਾਨੂੰ ਹੋਰ ਕਿਸ ਥਾਂ ਤੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਕਿਸ ਥਾਂ ਤੇ ਨਹੀਂ ਟੇਕਣਾ ਚਾਹੀਦਾ? ਰੱਬ ਸਭ ਪਾਸੇ ਹੈ। ਜੇ ਰੱਬ ਸਭ ਪਾਸੇ ਹੈ ਤਾਂ ਅਸੀਂ ਕਿਸ ਪਾਸੇ ਝੁਕੀਏ? ਜਿਸ ਪਾਸੇ ਵੀ ਜਾਈਏ, ਜਿਸ ਪਾਸੇ ਵੀ ਨਜ਼ਰ ਚੁੱਕੀਏ, ਜਿਸ ਨਾਲ ਵੀ ਗੱਲ ਕਰੀਏ ਸਾਨੂੰ ਸਭ ਪਾਸੇ ਰੱਬ ਜੀ ਹੀ ਨਜ਼ਰ ਆਉਣ, ਇਹ ਅਨੁਭਵ ਹੀ ਗੁਰਮਤ ਮਹਿਸੂਸ ਕਰਾਉਂਦੀ ਹੈ। Image result for gurudwara
ਗੁਰਦੁਆਰਾ ਭਾਵ ਗੁਰੂ ਦਾ ਦੁਆਰਾ,ਗੁਰੁ ਦਾ ਘਰ ਜਦੋਂ ਗੁਰਦੁਆਰੇ ਜਾਈਏ ਤਾਂ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ ਇਸਦੇ ਲਈ ਇਹ ਵੀਡੀਓ ਆਪਜੀ ਨਾਲ ਸਾਂਝੀ ਕਰਦੇ ਹਾਂ।

Related posts

Leave a Comment