ਗੁਰੂ ਦੇ Sikh ਦੀ ਅਸਮਾਨੋਂ ਵਰਦੀ ਅੱਗ ਵਿਚ ਲੋਕਾਂ ਲਈ ਸੇਵਾ,ਸ਼ੇਅਰ ਜਰੂਰ ਕਰੋ ਜੀ..!

ਵਿਚ ਦੁਨੀਆ ਸੇਵ ਕਮਾਈਏ !! !! ਤਾ ਦਰਗੇਹ ਬੈਸਨ ਪਾਈਏ !! ਸਿੱਖ ਦੁਨੀਆ ਵਿਚ ਕਿਤੇ ਵੀ ਹੋਵੇ,ਜਿਥੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਕਿਰਤ ਕਰੋ,ਨਾਮ ਜਪੋ,ਵੰਡ ਕੇ ਛਕੋ ਨੂੰ ਨਹੀਂ ਭੁਲਦਾ। ਜਿਥੇ ਲੋਕ ਇਹਨੀਂ ਤਪਦੀ ਗਰਮੀ ਵਿਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ ਕਰਦੇ ਹਨ ਓਥੇ ਇਹ ਸਿੱਖ ਬਜ਼ੁਰਗ ਰਾਹ ਚਲਦੇ ਲੋਕਾਂ ਨੂੰ ਨਿਸ਼ਕਾਮ ਸੇਵਾ ਕਰਦਿਆਂ ਪਾਣੀ ਪਿਲਾਉਣ ਦੀ ਸੇਵਾ ਨਿਭਾ ਰਿਹਾ ਹੈ। ਇਹ ਵੀਡੀਓ ਦਿੱਲੀ ਦੇ ਸਫਦਰਗੰਜ ਏਅਰਪੋਰਟ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ Image result for guru nanak dev jiਜਿਥੇ ਇਹ ਗੁਰਸਿੱਖ ਪਿਆਰਾ ਆਪਣੀ ਐਕਟਿਵਾ ਤੇ ਵਾਟਰ ਕੂਲਰ ਰੱਖਕੇ ਬੱਸਾਂ ਵਿਚ ਜਾਂਦੇ,ਰਾਹ ਜਾਂਦੇ ਲੋਕਾਂ ਨੂੰ ਪਾਣੀ ਪਿਲਾ ਰਿਹਾ ਹੈ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ….ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਕੇ ਲੋਕਾਂ ਵਲੋਂ ਇਸ ਬਜ਼ੁਰਗ ਸਿੱਖ ਬਾਪੂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.