ਥੈਲੇ ਚ’ ਪਾ ਕੇ ਕੂੜੇ ਵਿਚ ਸੁੱਟੀ 3 ਘੰਟੇ ਪਹਿਲਾਂ ਜੰਮੀ ਬੱਚੇ ਅੱਗੇ ਜੋ ਹੋਇਆ ਦੇਖ ਕੇ ਹੋ ਜਾਣਗੇ ਰੌਂਗਟੇ ਖੜੇ..!

ਪੰਜਾਬ ਦੇ ਵਿਚ ਰੋਜ਼ਾਨਾਂ ਹੀ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੰਨਾਂ ਨੂੰ ਦੇਖ ਕੇ ਬਹੁਤ ਹੈਰਾਨ ਮਹਿਸੂਸ ਹੁੰਦੀ ਹੈ |ਕਦੇ ਧੀਆਂ ਨੂੰ ਸਿਰ ਦਾ ਤਾਜ ਸਮਝਿਆ ਜਾਂਦਾ ਸੀ ਤੇ ਅੱਜ ਧੀਆਂ ਪੁੱਤਰਾਂ ਤੋਂ ਵੀ ਵੱਧ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਪਰ ਲੋਕ ਫਿਰ ਵੀ ਧੀਆਂ ਨੂੰ ਕੁੱਖਾਂ ਵਿਚ ਮਾਰਨ ਤੋਂ ਬਾਜ ਨਹੀਂ ਆ ਰਹੇ ਜਿਸ ਕਰਕੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਧੀਆਂ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਤੇ ਅੱਜ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਾਤੜਾਂ ਤੋਂ ਜਿੱਥੋਂ ਦੇ ਕੁਲਯੁਗੀ ਮਾਂ ਬਾਪ ਦਾ ਕਾਰਨਾਮਾ ਸੁਣ ਕੇ ਤੁਹਾਨੂੰ ਵੀ ਸ਼ਰਮ ਆਵੇਗੀ |ਜੀ ਹਾਂ ਪਾਤੜਾਂ ਦੇ ਵਿਚ ਇੱਕ ਨਵ-ਜੰਮੀ ਬੱਚੀ ਨੂੰ ਲਿਫਾਫੇ ਦੇ ਵਿਚ ਪਾ ਕੇ ਬਾਹਰ ਸੁੱਟ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਇਸ ਧੀ ਨੂੰ ਜਨਮ ਤੋਂ 3 ਘੰਟੇ ਬਾਅਦ ਹੀ ਥੈਲੇ ਵਿਚ ਪਾ ਕੇ ਹਸਪਤਾਲ ਤੋਂ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਧੀ ਨੂੰ ਥੈਲੇ ਵਿਚੋਂ ਕੱਢਿਆ ਤੇ ਉਸਦਾ ਇਲਾਜ ਕੀਤਾ ਤੇ ਅਜੇ ਵੀ ਇਸ ਧੀ ਦਾ ਇਲਾਜ ਜਾਰੀ ਹੈ |ਲਾਹਨਤ ਹੈ ਅਜਿਹੇ ਮਾਪਿਆਂ ਤੇ ਜੋ ਧੀਆਂ ਨੂੰ 9 ਮਹੀਨੇ ਕੁੱਖ ਚ’ ਪਾਲ ਕੇ ਵੀ ਸੜ੍ਹਕਾਂ ਤੇ ਸੁੱਟ ਦਿੰਦੇ ਹਨ | ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.