ਦੇਖੋ ਕਿਵੇਂ ਧਰਤੀ ਚੋਂ ਨਿਕਲ ਰਹੀ ਹੈ ਭਿਆਨਕ ਅੱਗ,ਪੰਜਾਬ ਚ’ ਇਸ ਜਗ੍ਹਾ ਆਸਮਾਨ ਚੋਂ ਡਿੱਗਿਆ ਅੱਗ ਦਾ ਗੋਲਾ ,ਦੇਖੋ ਲਾਈਵ ਵੀਡੀਓ

ਦੁਨੀਆਂ ਦੇ ਵਿਚ ਅਨੇਕਾਂ ਘਟਨਾਂਵਾਂ ਸਾਹਮਣੇ ਆਉਂਦੀਆਂ ਹਨ ਜਿੰਨਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਤੇ ਅੱਜ ਅਜਿਹੀ ਹੀ ਇੱਕ ਘਟਨਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਵਾਪਰੀ ਹੈ ਜ਼ਿਲ੍ਹਾ ਪਠਾਨਕੋਟ ਦੇਇੱਕ ਪਿੰਡ ਵਿਚ ਜਿੱਥੇ ਕਰੀਬ 10 ਫੁੱਟ ਦੇ ਘੇਰੇ ਦੇ ਅੰਦਰ ਦੀ ਜਮੀਨ ਦਾ ਪਾਰਾ ਚੜ੍ਹ ਗਿਆ ਤੇ ਧਰਤੀ ਵਿਚੋਂ ਅੱਗ ਵਰ ਰਹੀ ਹੈ

ਜਿਸਨੂੰ ਲੈ ਕੇ ਪਿੰਡ ਦੇ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਤੇ ਲੋਕਾਂ ਵੱਲੋਂ ਕਾਫੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ |ਦਰਾਸਲ ਪਠਾਨਕੋਟ ਦੇ ਇੱਕ ਨਜਦੀਕੀ ਪਿੰਡ ਦੇ ਖੇਤਾਂ ਵਿਚ ਧਰਤੀ ਵਿਚੋਂ ਇੱਕ ਅਜਿਹੀ ਭਿਆਨਕ ਚੀਜ ਡਿੱਗੀ ਕਿ ਉਸ ਜਗ੍ਹਾ ਤੋਂ ਧਰਤੀ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ ਜਿਸਨੂੰ ਦੇਖ ਕੇ ਲੋਕਾਂ ਵੱਲੋਂ ਕਾਫੀ ਹੈਰਾਨੀ ਵਾਲੀ ਗੱਲ ਦੱਸੀ ਜਾ ਰਹੀ ਹੈ |

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਕੁੱਝ ਸਮਾਂ ਪਹਿਲਾਂ ਧਰਤੀ ਵਿਚੋਂ ਕੁੱਝ ਅਜਿਹੀ ਚੀਜ ਡਿੱਗੀ ਜਿਸ ਤੋਂ ਬਾਅਦ ਇੱਥੇ ਧਰਤੀ ਵਿਚੋਂ ਲਾਰਵਾ ਨਿਕਲਣਾ ਸ਼ੁਰੂ ਹੋ ਗਿਆ ਹਾਲਾਂਕਿ ਜਦੋਂ ਵੀ ਇੱਥੇ ਪਾਣੀ ਪਾਇਆ ਜਾਂਦਾ ਹੈ ਤਾਂ ਧਰਤੀ ਵਿਚੋਂ ਅੱਗ ਧੂੰਆਂ ਨਿਕਲਦਾ ਹੈ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਥੋਂ ਦੀ ਧਰਤੀ ਦੀ ਚੰਗੀ ਤਰਾਂ ਜਾਂਚ ਕੀਤੀ ਜਾਵੇ ਕਿ ਆਖਿਰ ਇਹ ਚੀਜ ਕੀ ਹੈ ਜੋ ਇਸ ਤਰਾਂ ਧਰਤੀ ਵਿਚ ਜਾ ਟਕਰਾਈ ਜਿਸ ਤੋਂ ਬਾਅਦ ਧਰਤੀ ਵਿਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜRehmat TV ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.