ਦੇਖੋ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ ! ਹੁਣ ਪਸ਼ੂਆਂ ਦਾ ਸਾਰਾ ਖਰਚਾ ਚੁੱਕੇਗੀ ਸਰਕਾਰ, ਜਾਣੋ ਪੂਰੀ ਸਕੀਮ

ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ ਮੋਦੀ ਸਰਕਾਰ ਕਿਸਾਨਾਂ ਲਈ ਕਈ ਯੋਜਨਾ ਲਿਆ ਰਹੀ ਹੈ, ਸਰਕਾਰ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ,ਇਸ ਵਾਰ ਸਰਕਾਰ ਨੇ ਦੁੱਧ ਉਤਪਾਦਕ ਕਿਸਾਨਾਂ ਲਈ ਅਹਿਮ ਫੈਸਲਾ ਲਿਆ ਹੈ,

ਕੇਂਦਰ ਸਰਕਾਰ ਨੇ ਅਗਲੇ ਪੰਜ ਸਾਲ ਤੱਕ ਪਸ਼ੂਆਂ ਦੀਆਂ ਬੀਮਾਰੀਆਂ ਦੇ ਨਿਯੰਤਰਨ ਦਾ ਪੂਰਾ ਖਰਚ ਚੁੱਕਣ ਲਈ 13.343 ਕਰੋਡ਼ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ । ਪਸ਼ੁਆ ਵਿੱਚ ਪੈਰਾਂ ਯਾਨੀ ਖੁਰ ਅਤੇ ਮੂੰਹ ਨਾਲ ਜੁੜੀਆਂ ਬੀਮਾਰੀਆਂ ( ਏਫਏਮਡੀ ) ਅਤੇ ਬਰੁਸੀਲੋਸਿਸ ਗਊਆਂ ,ਬੈਲਾਂ ,ਮੱਝਾਂ,ਭੇਡ, ਬਕਰੀਆਂ ਅਤੇ ਸੂਰਾਂ ਵਿੱਚ ਹੋਣ ਵਾਲੇ ਆਮ ਰੋਗ ਹਨ ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਇਹ ਯੋਜਨਾ ਦੁੱਧ ਉਤਪਾਦਕ ਕਿਸਾਨਾਂ ਦੇ ਹਿਤ ਨਾਲ ਜੁੜੀ ਹੈ ।ਟੀਕਾਕਰਣ ਲਈ ਯੋਜਨਾ ਪਹਿਲਾਂ ਤੋਂ ਮੌਜੂਦ ਹੈ । ਇਸਦੇ ਤਹਿਤ ਕੇਂਦਰ ਅਤੇ ਰਾਜ ਸਰਕਾਰ 60:40 ਦੇ ਅਨੁਪਾਤ ਵਿੱਚ ਯੋਗਦਾਨ ਦਿੰਦੀ ਹੈ । ਕੇਂਦਰ ਸਰਕਾਰ ਨੇ ਹੁਣ ਪੂਰਾ ਖਰਚ ਚੁੱਕਣ ਦਾ ਨਿਰਨਾ ਲਿਆ ਹੈ ।

ਕੇਂਦਰ ਸਰਕਾਰ ਨੇ ਦੇਸ਼ ਵਿੱਚ ਅਗਲੇ ਪੰਜ ਸਾਲ ਵਿੱਚ ਇਹਨਾਂ ਬੀਮਾਰੀਆਂ ਉੱਤੇ ਪੂਰੀ ਤਰ੍ਹਾਂ ਨਾਲ ਨਿਯੰਤਰਨ ਲਈ 13 .343 ਕਰੋਡ਼ ਰੁਪਏ ਦੇ ਕੋਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਰਾਸ਼ੀ ਨਾਲ ਪਸ਼ੁਆਂ ਦਾ ਇਲਾਜ ਹੋਵੇਗਾ, ਦੁੱਧ ਉਤਪਾਦਕ ਕਿਸਾਨਾਂ ਦਾ ਪਸ਼ੂਆਂ ਦੀਆ ਬਿਮਾਰੀਆਂ ਤੇ ਆਉਣ ਵਾਲਾ ਖਰਚ ਬਚ ਜਾਵੇਗਾ, ਪਸ਼ੁਪਾਲਕਾ ਨੂੰ ਆਰਥਿਕ ਰੂਪ ਨਾਲ ਨੁਕਸਾਨ ਨਹੀਂ ਹੋਵੇਗਾ ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.