ਦੇਰ ਰਾਤੀਂ ਇੱਕੋ ਹੀ ਪਰਿਵਾਰ ਦੇ ਕਈ ਜੀਆਂ ਦੀ ਹੋਈ ਭਿਆਨਕ ਮੌਤ,ਦੇਖੋ ਲਾਇਵ ਵੀਡੀਓ

ਹਿੰਦ-ਪਾਕਿ ਸਰਹੱਦ ‘ਤੇ ਪੈਂਦੀਆਂ ਗੱਟੀਆਂ ਲਾਗਿਉਂ ਵਗਦੇ ਸਤਲੁਜ ਦਰਿਆ ਵਿਚ ਬੇੜੀ ਡੁੱਬਣ ਨਾਲ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ |

ਜਿਸ ਦੇ ਪਤਾ ਚੱਲਦੇ ਸਾਰ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਂਦੀ ਵਾਲਾ-ਕਮਾਲੇ ਵਾਲਾ ਵਿਚਕਾਰ ਪੈਂਦੀ ਢਾਣੀ ‘ਤੇ ਵਸੇ ਇਕੋ ਪਰਿਵਾਰ ਦੇ ਮੈਂਬਰ ਦਰਿਆਓਂ ਪਾਰ ਆਪਣੀ ਜ਼ਮੀਨ ‘ਚ ਝੋਨਾ ਲਗਾਉਣ ਗਏ ਸਨ, ਜਦ ਦੇਰ ਸ਼ਾਮ ਵਾਪਸ ਪਰਤਣ ਲੱਗੇ ਤਾਂ ਹਨੇਰੀ ਆ ਗਈ|

ਜਿਸ ਦੌਰਾਨ ਦਰਿਆ ਦੇ ਵਿਚਕਾਰ ਚੱਲ ਰਹੀ ਬੇੜੀ ਪਾਣੀ ‘ਚ ਤੂਫਾਨ ਜਿਹਾ ਆਉਣ ਨਾਲ ਕੰਡਮ ਨੁਮਾ ਬੇੜੀ ਵਿਚ ਪਾਣੀ ਭਰਨ ਲੱਗਾ, ਜਿਸ ਨੂੰ ਦੇਖ ਸਭ ਘਬਰਾ ਗਏ ਤਾਂ ਬੇੜੀ ਡੋਲ ਪਲਟਾ ਖਾ ਗਈ . ਇਨ੍ਹਾਂ ਦੀਆਂ ਲਾਸ਼ਾਂ ਨੂੰ ਸਥਾਨਕ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਦਰਿਆ ਵਿਚੋਂ ਲੱਭਿਆ ਅਤੇ ਇਲਾਜ ਲਈ ਹਸਪਤਾਲ ਪਹੁੰਚ ਕੀਤੀ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ  ਪੇਜ Rehmat  TV ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.