ਸਭ ਤੋਂ ਵੱਡੀ ਖ਼ਬਰ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਭਗਵਾਨਪੁਰ ਤੋਂ ਆ ਰਹੀ ਹੈ ਜਿੱਥੇ ਮਹਿਜ 2 ਸਾਲ ਦਾ ਬੱਚਾ 120 ਡੂੰਘੇ ਬੋਰਵੈੱਲ ਦੇ ਵਿਚ ਫਸਿਆ ਹੋਇਆ ਸੀ ਜਿਸ ਕਰਕੇ ਉਸਨੂੰ 5 ਦਿਨਾਂ ਦੀ ਜੱਦੋਂ-ਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਜਿਸ ਕਰਕੇ ਲੋਕਾਂ ਵੱਲੋਂ ਭਾਰੀ ਤਣਾਵ ਉਸ ਵੇਲੇ ਬਣ ਗਿਆ ਜਦੋਂ ਫਤਹਿ ਨੂੰ ਬਾਹਰ ਕੱਢਣ ਦੇ ਤਰੀਕੇ ਬਾਰੇ ਪਤਾ ਲੱਗਿਆ | ਜੀ ਹਾਂ ਫਤਹਿ ਨੂੰ ਬਾਹਰ ਕੱਢਣ ਲਈ ਅਜਿਹਾ ਗਲਤ ਤਰੀਕਾ ਅਪਣਾਇਆ ਗਿਆ ਜਿਸ ਨਾਲ ਉਸ ਦੀ ਸਿਹਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਪਰ ਜਿਸ ਵਿਅਕਤੀ ਨੇ ਉਸਨੂੰ ਬੋਰਵੈੱਲ ਵਿਚੋਂ ਕੱਢਿਆ ਗਿਆ ਉਸਨੇ ਮੀਡੀਆ ਨੂੰ ਮੌਕੇ ਦੇ ਸਾਰੇ ਹਲਾਤਾਂ ਤੇ ਚਾਨਣਾ ਪਾਇਆ ਜਿਸ ਕਰਕੇ ਉਸਨੇ ਘਬਰਾ ਕੇ ਮੌਕੇ ਦੀ ਸਾਰੀ ਵਾਰਦਾਤ ਕੈਮਰੇ ਅੱਗੇ ਬਿਆਨ ਕੀਤੀ |
ਉਸਨੇ ਵੀ ਫਤਹਿ ਦੀ ਸਿਹਤ ਬਾਰੇ ਕੁੱਝ ਨਹੀਂ ਦੱਸਿਆ ਤੇ ਉਸਦਾ ਕਹਿਣਾ ਹੈ ਕਿ ਉਸਨੇ ਬੱਚੇ ਨੂੰ ਬਾਹਰ ਕੱਢ ਕੇ ਤੁਰੰਤ ਬਾਅਦ ਚਿੱਟੇ ਕੱਪੜੇ ਵਿਚ ਲਪੇਟ ਕੇ ਡਾਕਟਰਾਂ ਦੇ ਹਵਾਲੇ ਕਰ ਦਿੱਤਾ ਜਿਸ ਕਰਕੇ ਇਹ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਪਰ ਮੌਕੇ ਤੇ ਮੌਜੂਦ ਗੁਰਵਿੰਦਰ ਸਿੰਘ ਨੇ ਸਾਰੇ ਹਾਲਾਤਾਂ ਬਾਰੇ ਘਬਰਾ ਕੇ ਦੱਸਿਆ | ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਜਿਸ ਤਰਾਂ ਉਹ ਕਹਿ ਰਿਹਾ ਹੈ ਇੰਝ ਲੱਗ ਰਿਹਾ ਹੈ ਕਿ ਉਹ ਲੋਕਾਂ ਤੋਂ ਕੁੱਝ ਛੁਪਾ ਰਿਹਾ ਹੈ ਤੇ ਇਹ ਸਾਰੀ ਘਟਨਾਂ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਿਰ ਫਤਹਿ ਨਾਲ ਕੀ ਹੋਇਆ ਸੀ ਤੇ ਉਸਨੂੰ ਕਿਸ ਤਰਾਂ ਨਾਲ ਬਾਹਰ ਕੱਢਿਆ ਗਿਆ ਸੀ |
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …