ਫਤਿਹਬੀਰ ਦੇ ਨਾਂ ‘ਤੇ ਬੁਲਟ ਤੇ 5 ਲੱਖ ਲੈਣ ਤੋਂ ਇਨਕਾਰ..

ਬੀਤੀ ਦਿਨੀਂ ਫ਼ਤਹਿਵੀਰ ਨਾਮ ਦਾ 2 ਸਾਲਾ ਮਾਸੂਮ ਬੱਚਾ ਡੂੰਘੇ ਬੋਰਵੈਲ ਦੇ ਵਿਚ ਡਿੱਗ ਗਿਆ ਸੀ ਜਿਸ ਕਾਰਨ 6 ਦਿਨਾਂ ਦੀ ਜੱਦੋਂ-ਜਹਿਦ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਮਾਸੂਮ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਜਿਸ ਕਰਕੇ ਫਤਹਿਵੀਰ ਦੀ ਮੌਤ ਹੋ ਗਈ ਤੇ ਦਰਾਸਲ ਮਾਸੂਮ ਫਤਹਿਵੀਰ ਨੂੰ ਬਾਹਰ ਕੱਢਣ ਲਈ ਪ੍ਰਸ਼ਾਸ਼ਨ ਨੂੰ ਕੋਈ ਜੁਗਾੜ ਨਹੀਂ ਲੱਭ ਰਿਹਾ ਸੀ |ਪਹਿਲੇ ਦਿਨ ਤੋਂ ਹੀ ਲੈ ਕੇ ਪ੍ਰਸ਼ਾਸ਼ਨ ਨੂੰ ਪਿੰਡ ਦਾ ਹੀ ਇੱਕ ਵੀਰ ਜੋ ਕਿ ਬੋਰਵੈਲ ਵਿਚੋਂ ਮੋਟਰਾਂ ਕੱਢਣ ਦਾ ਚੰਗਾ ਕਾਰੀਗਰ ਸੀ ਤੇ ਉਸਨੂੰ ਆਪਣੀ ਕਾਰੀਗੀਰੀ ਤੇ ਭਰੋਸਾ ਸੀ ਕਿ ਉਹ ਫਤਹਿਵੀਰ ਨੂੰ ਬਾਹਰ ਕੱਢ ਲਵੇਗਾ ਪਰ ਪ੍ਰਸ਼ਾਸ਼ਨ ਤੇ ਸਰਕਾਰ ਨੇ ਉਸਦੀ ਇੱਕ ਨਾ ਮੰਨੀਂ ਤੇ ਆਖਿਰ ਜੜ੍ਹੋਂ ਫਤਹਿਵੀਰ ਮਿਸ਼ਨ 6 ਵੇਂ ਦਿਨ ਤੇ ਪਹੁੰਚਿਆ ਤਾਂ ਪ੍ਰਸ਼ਾਸ਼ਨ ਤੇ ਸਰਕਾਰ ਬਿਲਕੁਲ ਹਾਰ ਚੁੱਕੀ ਸੀ ਜਿਸ ਤੋਂ ਬਾਅਦ ਉਸੇ ਹੀ ਵੀਰ ਵੱਲੋਂ ਫਤਹਿਵੀਰ ਨੂੰ ਸਿਰਫ਼ 15 ਮਿੰਟ ਦੇ ਵਿਚ ਬਾਹਰ ਕੱਢਿਆ ਗਿਆ |

ਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਕੱਢਣ ਦਾ ਤਰੀਕਾ ਬਹੁਤ ਗਲਤ ਸੀ ਜਿਸ ਤੋਂ ਬਾਅਦ ਹੁਣ ਤੱਕ ਇਸ ਮਾਮਲੇ ਤੇ ਕਈ ਸਵਾਲ ਉਠ ਰਹੇ ਹਨ ਕਿ ਆਖਿਰ ਮਾਸੂਮ ਨੂੰ ਇਸ ਤਰਾਂ ਕਿਉਂ ਕੱਢਿਆ ਗਿਆ ਤੇ ਇੱਕ ਵੀਰ ਜੋ ਕਿ ਉਸ ਸਮੇਂ ਬੋਰਵੈਲ ਦੇ ਨਜਦੀਕ ਮੌਜੂਦ ਸੀ ਉਸਨੇ ਫਤਹਿਵੀਰ ਨੂੰ ਬਾਹਰ ਕੱਢਣ ਦਾ ਸਾਰਾ ਅਸਲ ਸੱਚ ਬਿਆਨ ਕਰ ਦਿੱਤਾ ਤੇ ਪ੍ਰਸ਼ਾਸ਼ਨ ਦਾ ਕਾਲਾ ਸੱਚ ਸਾਹਮਣੇ ਲੈ ਕੇ ਆਂਦਾ |ਇਹ ਵੀਡੀਓ ਪੂਰੀ ਜਰੂਰ ਦੇਖੋ ਤੇ ਸ਼ੇਅਰ ਕਰੋ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ Rehmat TV ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.