ਬਾਜ ਨਾਲੋਂ 2 ਗੁਣਾਂ ਜਿਆਦਾ ਨਿਗਾ ਤੇਜ ਕਰ ਦੇਵੇਗਾ ਇਹ ਨੁਸਖਾ,ਜਾਣਕਾਰੀ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਬਦਲਦੇ ਰਹਿਣ ਸਹਿਣ ‘ਚ ਲੋਕਾਂ ਦੇ ਖਾਣ-ਪੀਣ ‘ਚ ਬਦਲਾਵ,ਆਉਣਾ ਆਮ ਗੱਲ ਹੈ। ਉਥੇ ਹੀ ਪੂਰੇ ਦਿਨ ਕੰਪਿਊਟਰ ‘ਤੇ ਕੰਮ ਕਰਨਾ ਜਾਂ ਮੋਬਾਇਲ ਫ਼ੋਨ ਵਿੱਚ ਲੱਗੇ ਰਹਿਣਾ ਅੱਖਾਂ ਲਈ ਖਤਰਨਾਕ ਸਾਬਤ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਖ਼ਰਾਬ ਹੋ ਸਕਦੀਆਂ ਹਨ ਅਤੇ ਚਸ਼ਮਾ ਵੀ ਲੱਗ ਸਕਦਾ ਹੈ । ਇਸ ਦੇ ਕਾਰਨ ਅੱਜਕੱਲ੍ਹ ਘੱਟ ਉਮਰ ‘ਚ ਹੀ ਬੱਚਿਆਂ ਨੂੰ ਚਸ਼ਮਾ ਲੱਗ ਰਿਹਾ ਹਨ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਅੱਖਾਂ ਦੀ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ । ਅੱਜਕਲ੍ਹ ਦੇ ਬੱਚੇ ਸਾਰਾ ਦਿਨ ਆਪਣੇ ਮਾਤਾ-ਪਿਤਾ ਦੇ ਫੋਨ ਤੇ ਵੀਡੀਓ ਗੇਮ ਅਤੇ ਵੀਡੀਓਜ਼ ਵਗੈਰਾ ਦੇਖਦੇ ਰਹਿੰਦੇ ਹਨ ਜਿਸ ਕਾਰਨ ਉਹਨਾਂ ਦੀਆਂ ਅੱਖਾਂ ‘ਤੇ ਅਸਰ ਹੁੰਦਾ ਹੈ ।ਅਤੇ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਘਟ ਹੋ ਜਾਂਦੀ ਹੈ।

* ਪਾਲਕ ਅਤੇ ਮੇਥੀ- ਰੋਜਾਨਾ ਪਾਲਕ ਅਤੇ ਮੇਥੀ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਲੱਗਿਆ ਚਸ਼ਮਾ ਵੀ ਉੱਤਰ ਜਾਂਦਾ ਹੈ।
* ਇਲਾਇਚੀ- ਇੱਕ ਇਲਾਚੀ ਅਤੇ ਇੱਕ ਚੱਮਚ ਸੌਫ਼ ਨੂੰ ਇੱਕ ਗਲਾਸ ਦੁੱਧ ਦੇ ਨਾਲ ਪੀਣ ਨਾਲ ਐਨਕ ਉੱਤਰ ਜਾਂਦੀ ਹੈ।

* ਔਲਾ- ਸਵੇਰੇ ਖਾਲੀ ਢਿੱਡ ਆਂਵਲੇ ਦਾ ਰਸ ਪੀਣ ਨਾਲ ਅਤੇ ਔਲੇ ਦੇ ਮੁਰੱਬੇ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ।
* ਅਖ਼ਰੋਟ- ਅਖ਼ਰੋਟ ਦੇ ਤੇਲ ਨਾਲ ਅੱਖਾਂ ਦੇ ਚਾਰੋ ਪਾਸੇ ਮਸਾਜ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਅਤੇ ਅੱਖਾਂ ਦੀ ਐਨਕ ਉਤਰ ਜਾਂਦੀ ਹੈ ।

* ਬਦਾਮ- ਪਾਣੀ ‘ਚ ਭਿਜੇ ਹੋਏ ਬਦਾਮ ਖਾਣ ਨਾਲ ਦਿਮਾਗ ਤਾਂ ਤੇਜ ਹੁੰਦਾ ਹੀ ਹੈ ਅਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਹੈ। ਰੋਜ ਸਵੇਰੇ ਖਾਲੀ ਢਿੱਡ ਵਿੱਚ 7-8 ਬਦਾਮ ਖਾਓ ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.