ਲਾਇਸੈਂਸੀ ਲੈਣ ਵਾਲਿਆਂ ਲਈ ਇਹ ਖ਼ਬਰ, ਆਹ ਵੀਰ ਤਾਂ ਜਮਾਂ ਸੱਚੀਆਂ ਸੁਣਾ ਗਿਆ..!

ਹਥਿਆਰ ਜਾਂ ਸ਼ਸਤਰ ਕੋਈ ਅਜਿਹਾ ਜੰਤਰ ਜਾਂ ਜੰਗੀ ਸਮਾਨ ਹੁੰਦਾ ਹੈ ਜਿਸ ਨਾਲ਼ ਜਿਊਂਦੇ ਪ੍ਰਾਣੀਆਂ, ਢਾਂਚਿਆਂ ਜਾਂ ਪ੍ਰਬੰਧਾਂ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਈ ਜਾ ਸਕੇ। ਹਥਿਆਰਾਂ ਦੀ ਵਰਤੋਂ ਸ਼ਿਕਾਰ, ਜੁਰਮ, ਕਨੂੰਨ ਦ੍ਰਿੜ੍ਹੀਕਰਨ, ਨਿੱਜੀ ਬਚਾਅ ਅਤੇ ਜੰਗ ਵਰਗੇ ਕਾਰਜਾਂ ਦੀ ਕਾਟ ਅਤੇ ਕਾਬਲੀਅਤ ਵਧਾਉਣ ਵਾਸਤੇ ਕੀਤੀ ਜਾਂਦੀ ਹੈ।ਹਥਿਆਰ ਜਾਂ ਸ਼ਸਤਰ ਕੋਈ ਅਜਿਹਾ ਜੰਤਰ ਜਾਂ ਜੰਗੀ ਸਮਾਨ ਹੁੰਦਾ ਹੈ ਜਿਸ ਨਾਲ਼ ਜਿਊਂਦੇ ਪ੍ਰਾਣੀਆਂ, ਢਾਂਚਿਆਂ ਜਾਂ ਪ੍ਰਬੰਧਾਂ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਈ ਜਾ ਸਕੇ। ਹਥਿਆਰਾਂ ਦੀ ਵਰਤੋਂ ਸ਼ਿਕਾਰ, ਜੁਰਮ, ਕਨੂੰਨ ਦ੍ਰਿੜ੍ਹੀਕਰਨ, ਨਿੱਜੀ ਬਚਾਅ ਅਤੇ ਜੰਗ ਵਰਗੇ ਕਾਰਜਾਂ ਦੀ ਕਾਟ ਅਤੇ ਕਾਬਲੀਅਤ ਵਧਾਉਣ ਵਾਸਤੇ ਕੀਤੀ ਜਾਂਦੀ ਹੈ। ਮੋਕਲੇ ਤੌਰ ‘ਤੇ ਹਥਿਆਰ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ਼ ਵਿਰੋਧੀ ਤੋਂ ਵੱਧ ਨੀਤਕ, ਪਦਾਰਥੀ ਜਾਂ ਮਾਨਸਿਕ ਲਾਹਾ ਖੱਟਿਆ ਜਾ ਸਕੇ। Related imageਮੋਕਲੇ ਤੌਰ ‘ਤੇ ਹਥਿਆਰ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ਼ ਵਿਰੋਧੀ ਤੋਂ ਵੱਧ ਨੀਤਕ, ਪਦਾਰਥੀ ਜਾਂ ਮਾਨਸਿਕ ਲਾਹਾ ਖੱਟਿਆ ਜਾ ਸਕੇ।ਥਿਆਰਾਂ ਵਿੱਚ ਤਾਂਬੇ ਯੁੱਗ ਦੌਰਾਨ ਹਥਿਆਰਾਂ ਵਿੱਚ ਤਾਂਬੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਸੀ ਯੁੱਗ ਵਿੱਚ ਕਾਂਸੀ ਦੀ ਵਰਤੋਂ ਸ਼ੁਰੂ ਹੋਈ। Related imageਲੋਹੇ ਯੁੱਗ ਦੌਰਾਨ ਬਣਾਈਆਂ ਗਈਆਂ ਮੁੱਢਲੀਆਂ ਤਲਵਾਰਾਂ ਕਾਂਸੀ ਤੋਂ ਮਜ਼ਬੂਤ ਨਹੀਂ ਸਨ। 1200 ਈ.ਪੂ. ਦੌਰਾਨ ਸਬ-ਸਹਾਰਾ ਅਫਰੀਕਾ ਵਿੱਚ ਹਥਿਆਰ ਬਣਾਉਣ ਵਿੱਚ ਲੋਹੇ ਦੀ ਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਹੋ ਗਈ ਸੀ

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.