ਲੋਕ ਟੁੱਟ ਕੇ ਪੈ ਗਏ ਪੁਲਿਸ ਨੂੰ | Delhi Police ACP beaten by enraged protesters

ਦਿੱਲੀ ਵਿਚ ਮੁਖਰਜੀ ਨਗਰ ਵਿਚ ਸਿੱਖ ਡਰਾਈਵਰ ਦੀ ਕੁੱਟਮਾਰ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਹੈ ਹੈ।

ਭੜਕੇ ਲੋਕਾਂ ਨੇ ਸ਼ਾਲੀਮਾਰ ਬਾਗ਼ ਥਾਣੇ ਦੇ ਏਸੀਪੀ ਜੋ ਮੁਖਰਜੀ ਨਗਰ ਥਾਣੇ ਦੇ ਬਾਹਰ ਮੌਜੂਦ ਸੀ, ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਏਸੀਪੀ ਨੂੰ ਬਚਾਉਣ ਲਈ ਪੁਲਿਸ ਵੀ ਬੇਵੱਸ ਨਜ਼ਰ ਆਈ।
Image result for delhi sikh driver police
ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰੋਸ ਵਜੋਂ ਲੋਕਾਂ ਨੇ ਏਸੀਪੀ ਨੂੰ ਕੁੱਟਿਆ। ਜਿਵੇਂ ਜਿਵੇਂ ਏਸੀਪੀ ਆਪਣੇ ਆਪ ਨੂੰ ਬਚਾਉਣ ਲਈ ਬੱਝੇ, ਲੋਕ ਪਿੱਛੇ ਪੈ ਗਏ ਤੇ ਫੜ ਲਿਆ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.