ਸੜ੍ਹਕ ਤੇ ਜਾਂਦੀ ਟੈਂਪੂ ਟਰੈਵਲਰ ਨੂੰ ਲੱਗੀ ਭਿਆਨਕ ਅੱਗ ਤੇ ਮੌਕੇ ਤੇ ਹੀ ਸਾਰੀਆਂ ਸਵਾਰੀਆਂ ਦੀ ਹੋਈ…

ਰੋਪੜ-ਕੁਰਾਲੀ ਹਾਈਵੇਅ 205 ‘ਤੇ ਸਥਿਤ ਪਿੰਡ ਮੁਗਲ ਮਾਜਰੀ ਕੋਲ ਅੱਜ ਸਵੇਰੇ ਤਿੰਨ ਵਜੇ ਟੈਂਪੂ-ਟ੍ਰੈਵਲਰ ਨੂੰ ਅਚਾਨਕ ਅੱਗ ਲੱਗ ਗਈ ਹੈ।ਇਸ ਘਟਨਾ ਦੌਰਾਨ ਟੈਂਪੂ-ਟ੍ਰੈਵਲਰ ‘ਚ ਸਵਾਰ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਹੈ।ਇਸ ਦੌਰਾਨ ਅੱਗ ਲੱਗਣ ਨਾਲ ਗੱਡੀ ਸੜ ਕੇ ਸੁਆਹ ਹੋ ਗਈ ਹੈ। ਜਾਣਕਾਰੀ ਅਨੁਸਾਰ ਟੈਂਪੂ ਟ੍ਰੈਵਲਰ ਅੱਜ ਸਵੇਰੇ ਜੈਪੁਰ ਤੋਂ ਮਨਾਲੀ ਜਾ ਰਿਹਾ ਸੀ।ਇਸ ਦੌਰਾਨ ਜਦੋਂ ਪਿੰਡ ਮੁਗਲ ਮਾਜਰੀ ਦੇ ਕੋਲ ਪੁੱਜਿਆਂ ਤਾਂ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਡਵਾਈਡਰ ਨਾਲ ਜਾ ਕੇ ਵੱਜਾ।ਇਸ ਤੋਂ ਬਾਅਦ ਡਰਾਈਵਰ ਸਾਈਡ ਦਾ ਟਾਇਰ ਫੱਟ ਗਿਆ ਤੇ ਗੱਡੀ ਨੂੰ ਅੱਗ ਲੱਗ ਗਈ।ਇਸ ਦੌਰਾਨ ਗੱਡੀ ‘ਚ 4 ਬੱਚਿਆਂ ਸਮੇਤ 12 ਸਵਾਰੀਆਂ ਸਨ।ਜਦੋਂ ਗੱਡੀ ਨੂੰ ਅੱਗ ਲੱਗੀ ਤਾਂ ਟੈਂਪੂ-ਟ੍ਰੈਵਲਰ ‘ਚ ਸਵਾਰ ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ ਹੈ ,ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।ਇਸ ਹਾਦਸੇ ਵਿੱਚ ਜ਼ਖਮੀ ਡਰਾਈਵਰ ਗੋਬਿੰਦ ਪੁੱਤਰ ਸ਼ਿਵਾਜੀ ਰਾਮ ਨੂੰ ਕੁਰਾਲੀ ਹਸਪਤਾਲ ਦਾਖਲ ਕਰਵਾਇਆ ਗਿਆ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ  ਪੇਜ surkhab tv ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.