ਹੁਣੇ-ਹੁਣੇ 2 ਉੱਡਦੇ ਜਹਾਜ਼ਾਂ ਦੀ ਆਪਸ ਹੋ ਗਈ ਭਿਆਨਕ ਟੱਕਰ ਤੇ ਮੌਕੇ ਤੇ ਮਰਨ ਵਾਲਿਆਂ ਦੀ ਗਿਣਤੀ…ਦੇਖੋ ਲਾਇਵ

ਹੁਣੇ ਹੁਣੇ ਦੋ ਹਵਾਈ ਜਹਾਜ ਹਵਾ ਚ ਟਕਰਾਏ ਵਾਪਰਿਆ ਕਹਿਰ ਛਾਇਆ ਸੋਗ |ਵੈਲਿੰਗਟਨ- ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਨਿਊਜ਼ੀਲੈਂਡ ਦੇ ਮਾਸਟਰਟੋਨ ਸ਼ਹਿਰ ‘ਚ ਅੱਜ ਹੁੱਡਾ ਏਅਰੋਡਰੋਮ ਦੇ ਨੇੜੇ ਦੋ ਜਹਾਜ਼ਾਂ ਦੀ ਹਵਾ ‘ਚ ਟੱਕਰ ਹੋ ਗਈ। ਇਸ ਹਾਦਸੇ ‘ਚ ਕਈ ਲੋਕਾਂ ਦੇ ਮਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਟੱਕਰ ਤੋਂ ਬਾਅਦ ਜਹਾਜ਼ਾਂ ‘ਚ ਅੱਗ ਲੱਗ ਗਈ ਅਤੇ ਇਹ ਜ਼ਮੀਨ ‘ਤੇ ਡਿੱਗ ਪਏ।ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਚਸ਼ਮਦੀਦਾਂ ਮੁਤਾਬਕ ਹਾਦਸੇ ਵੇਲੇ ਮੌਸਮ ਵੀ ਠੀਕ ਸੀ। ਉੱਧਰ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਟੀਮ ਭੇਜੇਗੀ। New Zealand police announced on Sunday that two pilots were killed when two planes collided and crashed over Masterton City.
“We can confirm the deaths of two pilots in the crash of two planes today in Masterton City, and our forces and special services are working at the scene, confirming that the traffic was cut in the nearby roads,” the police said in a statement. New Zealand and the Commission on Transport Accidents Investigation “.
The two planes crashed at 11:10 (local time in Masterton) when their fall on the ground sparked a fire.

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.