1 ਹਫ਼ਤੇ ਚ’ 10 ਕਿੱਲੋ ਵਜਨ ਘੱਟ ਕਰ ਦੇਵੇਗਾ ਇਹ ਦੇਸੀ ਨੁਸਖਾ ..

ਦਫ਼ਤਰ ‘ਚ ਲਗਾਤਾਰ ਬੈਠੇ ਰਹਿਣ ਦੇ ਨਾਲ ਜਾਂ ਖਾਣ ਪੀਣ ਦੀ ਲਾਪਰਵਾਹੀ ਦੇ ਕਾਰਨ ਪੇਟ ‘ਚ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਹੈ। ਇਸ ਦਾ ਸਿੱਧਾ ਅਸਰ ਤੁਹਾਡੀ ਪਰਸਨੈਲਿਟੀ ਤੇ ਪੈਦਾ ਹੈ। ਜਿਸ ਨਾਲ ਕਈ ਬਿਮਾਰੀਆਂ ਦਾ ਖ਼ਰਤਾ ਵੱਧ ਜਾਂਦਾ ਹੈ। ਬੈਲੀ ਫੈਟ ਵੱਧਣ ਦਾ ਮੁਖ ਕਾਰਨ ਲੋਕਾਂ ਦਾ ਜ਼ਿਆਦਾ ਸਮਾਂ ਬੈਠੇ ਰਹਿਣਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਪ੍ਰੋਟੀਨ ਵਾਲੀਆਂ ਚੀਜ਼ਾਂ ਦੱਸਾਂਗੇ ਜਿਨ੍ਹਾਂ ਨਾਲ ਬੈਲੀ ਫੈਟ ਨੂੰ ਬਹੁਤ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।ਬੈਲੀ ਫੈਟ ਵੱਧਣ ਦਾ ਮੁਖ ਕਾਰਣ ਹੈ ਕਸਰਤ ਨਾ ਕਰਨਾ, ਖਰਾਬ ਪਾਚਣ ਕਿਰਿਆਂ, ਤਣਾਅ ਤੇ ਹਾਰਮਾਨਸ ‘ਚ ਗੜਬੜੀ ਕਰ ਕੇ ਬੈਲੀ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋ ਇਲਾਵਾਂ ਬੱਚੇ ਦੇ ਜਨਮ ਤੋਂ ਬਾਅਦ ਅਕਸਰ ਔਰਤਾਂ ਦਾ ਬੈਲੀ ਫੈਟ ਵੱਧ ਜਾਂਦੀ ਹੈ।ਜੇਕਰ ਤੁਸੀਂ ਬੈਲੀ ਫੈਟ ਘੱਟਾਉਣਾ ਚਾਹੁੰਦੇ ਹੋ ਤਾਂ ਪ੍ਰੋਟੀਨ ਵਾਲਾ ਭਰਪੂਰ ਖਾਣਾ ਖਾਓ।ਹਾਈ ਪ੍ਰੋਟੀਨ ਵਾਲੇ ਫੂਡਸ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ ਤੇ ਹਾਰਮੋਨਸ ਨੂੰ ਬਰਾਬਰ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸਰੀਰ ਦਾ ਮੈਟਾਬੋਲਿਜ਼ਮ ਵੀ ਵੱਧਦਾ ਹੈ। ਜੋ ਕਿ ਭਾਰ ਘਟਾਓੁਣ ਲਈ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਡਾਇਟ ਖਾਣ ਨਾਲ ਤੁਹਾਡੇ ਸਰੀਰ ਨੂੰ ਪੂਰਾ ਦਿਨ ਐਨਰਜੀ ਮਹਸੂਸ ਹੋਵੇਗੀ ਤੇ ਇਸ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ।

*ਭੋਜਨ ‘ਚ ਜ਼ਰੂਰ ਲਵੋ ਇਹ ਚਿਜਾਂ–ਆਪਣੇ ਭੋਜਨ ‘ਚ ਅੰਡੇ ਜ਼ਰੂਰ ਸ਼ਾਮਿਲ ਕਰੋ। ਅੰਡੇ ‘ਚ ਬਹੁਤ ਜ਼ਿਆਦਾ ਪ੍ਰੋਟੀਨ ਤੇ ਬਹੁਤ ਘੱਟ ਕੇਲੇਰੀਜ਼ ਹੁੰਦੀਆਂ ਹਨ। ਇਸ ‘ਚ ਕੈਲਸ਼ਿਅਮ ਤੇ ਅੋਮੇਗਾ-3 ਫੈਟੀ ਐਸਿਡ ਵਿਟਾਮਿਨ ਭਰਪੂਰ ਮਾਤਰਾ ‘ਚ ਹੁੰਦੇ ਹਨ। ਅੰਡਾ ਮੈਟਾਬੋਲਿਜਮ ਨੂੰ ਬੂਸਟ ਕਰਨ ‘ਚ ਮਦਦ ਕਰਦਾ ਹੈ ਤੇ ਪਾਚਨ ਕਿਰਿਆਂ ਨੂੰ ਵੀ ਠੀਕ ਕਰਦਾ ਹੈ।– ਬੈਲੀ ਫੈਟ ਘਟਾਓੁਣ ਲਈ ਆਪਣੇ ਰੋਜ਼ਾਨਾ ਦੇ ਭੋਜਨ ‘ਚ ਬਦਾਮ ਸ਼ਾਮਿਲ ਕਰੋ। ਬਦਾਮਾਂ ‘ਚ ਪ੍ਰੋਟਿਨ ਦੇ ਨਾਲ ਨਾਲ ਫਾਇਵਰ, ਵਿਟਾਮਿਨ-ਈ, ਮੈਗਨਿਸ਼ਿਅਮ ਤੇ ਉਮੇਗਾ-3 ਫੈਟੀਐਸੀਡ ਆਦਿ ਪਾਏ ਜਾਂਦੇ ਹਨ। ਭਿੱਜੇ ਹੋਏ ਬਦਾਮ ਜਾਂ ਰੋਸਟਡ ਬਦਾਮਾਂ ਨੂੰ ਆਪਣੇ ਰੋਜ਼ਾਨਾ ਦੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰੋ।
-ਬੈਲੀ ਫੈਟ ਘਟਾਉਣ ਲਈ ਬੀਨਜ਼ ਦਾ ਸੇਵਨ ਕਰੋ। ਇਸ ਨਾਲ ਭੁੱਖ ਸ਼ਾਤ ਹੁੰਦੀ ਹੈ। ਇਸ ਨਾਲ ਭਾਰ ਘਟਾਓੁਣ ‘ਚ ਵੀ ਮਦਦ ਮਿਲਦੀ ਹੈ। -ਚਰਬੀ ਘਟਾਓੋਣ ਲਈ ਦੁੱਧ, ਦਹੀ ਆਦਿ ਪਦਾਰਥਾਂ ਦਾ ਸੇਵਨ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਬਾਇਓਐਕਟਿਵ ਗੁਣ ਹੁੰਦੇ ਹਨ ਜੋ ਕਿ ਫੈਟ ਨੂੰ ਜਮ੍ਹਾਂ ਹੋਣ ਤੋਂ ਰੋਕਦੇ ਹਨ ਤੇ ਕੈਲੋਰਿਜ਼ ਨੂੰ ਘਟਾਓੁਣ ‘ਚ ਮਦਦ ਕਰਦੇ ਹਨ। -ਮਛਲੀ ਅੋਮੇਗਾ-3 ਫੈਟੀ ਐਸੀਡ ਤੇ ਪ੍ਰੋਟਿਨ ‘ਚ ਭਰਪੂਰ ਹੈ। ਇਹ ਸਰੀਰ ਦੀ ਸੋਜ਼ ਘੱਟਾਉਣ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਭਾਰ ਘਟਾਉਣ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

About admin

Check Also

ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ …

Leave a Reply

Your email address will not be published.