ਦੇਖੋ 2 ਮਿੰਟ ਚ ਪੂਰੇ ਘਰ ਚ ਪੋਚਾ ਲਗਾਉਣ ਦਾ ਸਭ ਤੋਂ ਸੌਖਾ ਤਰੀਕਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਜਨ ਸੰਖਿਆ ਵਧਣ ਕਰਕੇ ਗੰਦਗੀ ਅਤੇ ਕੂੜੇ ਦੇ ਗੰਦ ਨਾਲ ਬੁਰੀ ਤਰ੍ਹਾਂ ਪਲੀਤ ਹੋ ਚੁਕਿਆ ਹੈ। ਇਥੇ ਸਫਾਈ ਕਰਨ ਜਾਂ ਗੰਦਗੀ ਨੂੰ ਸਾਂਭਣ ਲਈ ਭਗਵਾਨ ਬਾਲਮੀਕ ਜੀ ਦੇ ਭਗਤਾਂ ਜਿੰਨਾਂ ਨੂੰ ਸਭ ਤੋਂ ਹੇਠਾਂ ਮਾਨੁਖਤਾ ਵਿੱਚ ਹਿੰਦੂ ਧਰਮ ਵਲੋਂ ਥਾਂ ਦਿਤੀ ਗਈ ਹੈ ਦੀ ਹੀ ਜਿੰਮੇਵਾਰੀ ਸੋਂਪੀ ਗਈ ਹੈ। ਭਗਵਾਨ ਬਾਲਮੀਕ ਜੀ ਜੋ ਕਿ ਹਿੰਦੂ ਧਰਮ ਦੇ ਮੁਖ ਧਾਰਮਿਕ ਰਚਨਾ ਰਮਾਇਣ ਦੇ ਜਨਮ ਦਾਤਾ ਹਨ ਪਰ ਅੱਜ ਵੀ ਉਹਨਾਂ ਦੀ ਜਾਤੀ ਨਾਲ ਸੰਬਧਤ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਉਹ ਅਤਿ ਦੀ…

Read More

ਖ਼ਰਾਬ ਹੋਏ ਦਾਗੀ ਕੇਲੇ ਸੁੱਟਣ ਵਾਲੇ ਇੱਕ ਵਾਰ ਇਹ ਖ਼ਬਰ ਜਰੂਰ ਦੇਖੋ,ਜਾਣਕਾਰੀ ਦੇਖੋ ਤੇ ਸਭ ਨਾਲ ਸਾਂਝੀ ਕਰੋ

ਮੌਸਮੀ ਫਲ ਕੋਈ ਵੀ ਹੋਵੇ ਉਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਪਰ ਸਾਰੇ ਲੋਕਾਂ ਨੂੰ ਮੌਸਮੀ ਫਲ ਭੋਜਨ ਤੋਂ ਬਾਅਦ ਖਾਣਾ ਚਾਹੀਦਾ ਹੈ। ਕੇਲਾ ਵੀ ਅਜਿਹਾ ਫਲ ਹੈ, ਜਿਹੜਾ ਵਿਟਾਮਿਨ, ਪ੍ਰੋਟੀਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲਾ ਬਾਜ਼ਾਰ ‘ਚ 12 ਮਹੀਨੇ ਉਪਲਬਧ ਰਹਿੰਦਾ ਹੈ ਪਰ ਬਰਸਾਤ ਦੇ ਸੀਜ਼ਨ ‘ਚ ਇਹ ਸਰੀਰ ਲਈ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਕੇਲਾ ਊਰਜਾ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਕੇਲੇ ‘ਚ ਵਿਟਾਮਿਨ ‘ਸੀ’, ਵਿਟਾਮਿਨ ਏ, ਪੋਟਾਸ਼ੀਅਮ ਅਤੇ ਵਿਟਾਮਿਨ ਬੀ6 ਹੁੰਦੇ ਹਨ।ਇਸ ਤੋਂ ਇਲਾਵਾ ਕੇਲਾ ਜਦੋਂ ਬਹੁਤ ਜ਼ਿਆਦਾ ਪੱਕ ਜਾਂਦਾ ਹੈ…

Read More

ਭਾਰਤੀ ਨਾ ਜਾਣ ਇਸ ਦੇਸ਼, ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਇਥੋਪੀਆ ਦੀ ਰਾਜਧਾਨੀ ਅਡਦਿਸ ਅਬਾਬਾ ‘ਚ ਪ੍ਰਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ‘ਤੇ ਹੋਏ ਹਾਲ ਹੀ ਦੇ ਹਮਲੇ ਦੇ ਲਿਹਾਜ਼ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਅਫਰੀਕੀ ਦੇਸ਼ ਦੀ ਯਾਤਰਾ ਲਈ ਨਾਗਰਿਕਾਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਲਈ ਸੁਚੇਤ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਜਨਤਕ ਥਾਂਵਾਂ ‘ਤੇ ਕੀਮਤ ਸਮਾਨ ਨੂੰ ਲਿਜਾਣ ਜਾਂ ਐਕਸਪੋਜ਼ ਕਰਨ ਲਈ ਇਨਕਾਰ ਕੀਤਾ ਗਿਆ ਹੈ ਅਤੇ ਉਥੇ ਮੌਜੂਦ ਭਾਰਤੀ ਨਾਗਰਿਕਾਂ ਤੋਂ ਅੱਧੀ ਰਾਤ ਨੂੰ ਬਾਹਰ ਨਾ ਨਿਕਲਣ ਦੀ ਹਿਦਾਇਤ…

Read More